ਉੱਤਰੀ ਸਾਈਪ੍ਰਸ

From Wikipedia, the free encyclopedia

ਉੱਤਰੀ ਸਾਈਪ੍ਰਸ
Remove ads

ਉੱਤਰੀ ਸਾਈਪ੍ਰਸ ਦਾ ਤੁਰਕ ਗਣਰਾਜ (ਤੁਰਕ: Kuzey Kıbrıs Türk Cumhuriyeti), ਆਮ ਤੌਰ ਉੱਤੇ ਉੱਤਰੀ ਸਾਈਪ੍ਰਸ, ਇੱਕ ਸਵੈ-ਘੇਸ਼ਤ ਮੁਲਕ[2] ਹੈ ਜੋ ਸਾਈਪ੍ਰਸ ਟਾਪੂ ਦੇ ਉੱਤਰ-ਪੂਰਬੀ ਹਿੱਸੇ ਵਿੱਚ ਹੈ। ਸਿਰਫ਼ ਤੁਰਕੀ ਵੱਲੋਂ ਮਾਨਤਾ[3][4][5][6] ਹੁੰਦਿਆਂ ਹੋਇਆਂ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਸਨੂੰ ਸਾਈਪ੍ਰਸ[7][8][9] ਦੇ ਇੱਕ ਮੱਲੇ ਹੋਏ ਰਾਜਖੇਤਰ[10] ਦਾ ਦਰਜਾ ਹਾਸਲ।

ਵਿਸ਼ੇਸ਼ ਤੱਥ ਉੱਤਰੀ ਸਾਈਪ੍ਰਸ ਦਾ ਤੁਰਕ ਗਣਰਾਜKuzey Kıbrıs Türk Cumhuriyeti, ਰਾਜਧਾਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads