ਤੁਰਕ ਭਾਸ਼ਾ, ਆਧੁਨਿਕ ਤੁਰਕੀ ਅਤੇ ਸਾਈਪ੍ਰਸ ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ ਯੂਰਪ ਖਾਸ ਕਰ ਜਰਮਨੀ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀਤੁਰਕੀ ਜ਼ਬਾਨ ਬੋਲਦੀ ਹੈ। ਪੂਰੇ ਸੰਸਾਰ ਵਿੱਚ ਕੋਈ 7 ਕਰੋੜ ਤੋਂ ਵਧ ਲੋਕ ਜਿਹਨਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ। ਬਾਬਰ, ਜੋ ਮੂਲ ਤੌਰ 'ਤੇ ਮਧ ਏਸ਼ੀਆ (ਆਧੁਨਿਕ ਉਜਬੇਕਿਸਤਾਨ) ਦਾ ਵਾਸੀ ਸੀ, ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ।
ਵਿਸ਼ੇਸ਼ ਤੱਥ ਤੁਰਕ, ਉਚਾਰਨ ...
ਤੁਰਕ |
---|
|
ਉਚਾਰਨ | [ˈtyɾct͡ʃɛ] ( ਸੁਣੋ) |
---|
ਜੱਦੀ ਬੁਲਾਰੇ | ਤੁਰਕੀ (ਸਰਕਾਰੀ), ਉੱਤਰੀ ਸੀਪਰਸ (ਸਰਕਾਰੀ), ਸੀਪਰਸ (ਸਰਕਾਰੀ), ਬੁਲਗਾਰੀਆ, Macedonia, ਯੂਨਾਨ,[1] ਅਜ਼ਰਬਾਈਜਾਨ,[2] Kosovo,[3] ਰੋਮਾਨੀਆ, ਇਰਾਕ, ਬੋਸਨੀਆ |
---|
ਨਸਲੀਅਤ | ਤੁਰਕੀ |
---|
Native speakers | 63 million (2007)[4] |
---|
| |
---|
Early forms | |
---|
ਮਿਆਰੀ ਰੂਪ |
- Ottoman Turkish (defunct)
|
---|
ਉੱਪ-ਬੋਲੀਆਂ |
- Karamanli Turkish
- Cypriot Turkish
|
---|
ਲਿਖਤੀ ਪ੍ਰਬੰਧ | Latin (Turkish alphabet) Turkish Braille |
---|
|
ਵਿੱਚ ਸਰਕਾਰੀ ਭਾਸ਼ਾ | ਤੁਰਕੀ ਉੱਤਰੀ ਸਾਈਪ੍ਰਸ[5] ਸਾਈਪ੍ਰਸ[6] |
---|
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | |
---|
ਰੈਗੂਲੇਟਰ | Turkish Language Association |
---|
|
ਆਈ.ਐਸ.ਓ 639-1 | tr |
---|
ਆਈ.ਐਸ.ਓ 639-2 | tur |
---|
ਆਈ.ਐਸ.ਓ 639-3 | tur |
---|
Glottolog | nucl1301 |
---|
ਭਾਸ਼ਾਈਗੋਲਾ | part of 44-AAB-a |
---|
 Countries where Turkish is an official language
Countries where it is recognized as a minority language |
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ