ਐਡੂਆਰਡ ਮਾਨੇ
From Wikipedia, the free encyclopedia
Remove ads
ਐਡੂਆਰਡ ਮਾਨੇ (ਯੂਐਸ: /mæˈneɪ/ or ਯੂਕੇ: /ˈmæneɪ/; ਫ਼ਰਾਂਸੀਸੀ: [edwaʁ manɛ]; 23 ਜਨਵਰੀ 1832 – 30 ਅਪਰੈਲ 1883) ਇੱਕ ਫ਼ਰਾਂਸੀਸੀ ਚਿੱਤਰਕਾਰ ਸੀ। ਉh ਆਧੁਨਿਕ ਜੀਵਨ ਦੀ ਚਿੱਤਰਕਾਰੀ ਕਰਨ ਵਾਲੇ 19ਵੀਂ ਸਦੀ ਦੇ ਪਹਿਲੇ ਕਲਾਕਾਰਾਂ ਵਿੱਚੋਂ ਇੱਕ, ਅਤੇ ਯਥਾਰਥਵਾਦ ਨੂੰ ਪ੍ਰਭਾਵਵਾਦ ਵੱਲ ਅੰਤਰਾਲ ਵਿੱਚ ਇੱਕ ਮਹੱਤਵਪੂਰਨ ਹਸਤੀ ਸੀ।
Remove ads
Wikiwand - on
Seamless Wikipedia browsing. On steroids.
Remove ads