ਐਦਵਾਤ ਮੂਸਰ
From Wikipedia, the free encyclopedia
Remove ads
ਐਦਵਾਤ ਮੂਸਰ (27 ਅਪਰੈਲ 1962 ਦਾ ਜਨਮ) ਇੱਕ ਨਾਰਵੇਈ ਮਨੋਵਿਗਿਆਨੀ, ਤੰਤੂ ਵਿਗਿਆਨੀ ਅਤੇ ਤਰਾਂਦਹਾਈਮ, ਨਾਰਵੇ ਵਿਚਲੀ ਨਾਰਵੇਈ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਤੰਤੂ-ਹਿਸਾਬ ਕੇਂਦਰ ਦਾ ਸੰਚਾਲਕ ਹੈ। ਮੂਸਰ ਅਤੇ ਇਹਦੇ ਘਰਵਾਲ਼ੀ ਮਾਈ-ਬ੍ਰਿਤ ਮੂਸਰ ਨੇ ਦਿਮਾਗ਼ ਦੀ ਖ਼ਲਾਅ ਦਰਸਾਉਣ ਵਾਲ਼ੀ ਬਣਤਰ ਉੱਤੇ ਘੋਖ ਕਰਨ ਵਿੱਚ ਅਗਵਾਈ ਕੀਤੀ ਹੈ।
Remove ads
ਐਦਵਾਤ ਮੂਸਰ ਨੂੰ 2014 ਵਿੱਚ ਜਾਨ ਓਕੀਫ਼ ਅਤੇ ਮਾਈ-ਬ੍ਰਿਤ ਮੂਸਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

ਵਿਕੀਮੀਡੀਆ ਕਾਮਨਜ਼ ਉੱਤੇ ਐਦਵਾਤ ਮੂਸਰ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads