ਜਾਨ ਓਕੀਫ਼
From Wikipedia, the free encyclopedia
Remove ads
ਜਾਨ ਓਕੀਫ਼ ਜਾਂ ਜਾਨ ਓਕੀਫ਼, ਐੱਫ਼.ਆਰ.ਐੱਸ. (18 ਨਵੰਬਰ 1939 ਦਾ ਜਨਮ) ਇੱਕ ਆਇਰੀ-ਅਮਰੀਕੀ[1] ਕੌਗਨੀਟਿਵ ਨਿਊਰੋਸਾਇੰਸ ਇੰਸਟੀਚਿਊਟ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਅੰਗ-ਵਿਗਿਆਨ ਵਿਭਾਗ 'ਚ ਇੱਕ ਤੰਤੂ ਵਿਗਿਆਨੀ ਅਤੇ ਪ੍ਰੋਫ਼ੈਸਰ ਹੈ। ਇਹਨੂੰ ਹਿੱਪੋਕੈਂਪਸ ਵਿੱਚ ਪਲੇਸ਼ ਕੋਸ਼ਾਣੂਆਂ ਦੀ ਖੋਜ ਲਈ ਅਤੇ ਥੀਟਾ ਫ਼ੇਜ਼ ਪ੍ਰਿਸ਼ੈਸ਼ਨ ਦੇ ਰੂਪ ਵਿੱਚ ਪੁੜਪੁੜੀ ਦੀ ਕੋਡਿੰਗ ਦੀ ਖੋਜ ਕਰ ਕੇ ਜਾਣਿਆ ਜਾਂਦਾ ਹੈ। 2014 ਵਿੱਚ ਇਹਨੂੰ ਮੇਅ-ਬ੍ਰਿਟ ਮੋਜ਼ਰ ਅਤੇ ਐਡਵਰਡ ਮੋਜ਼ਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

ਵਿਕੀਮੀਡੀਆ ਕਾਮਨਜ਼ ਉੱਤੇ ਜਾਨ ਓਕੀਫ਼ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads