ਕਨਾਟ ਪਲੇਸ, ਨਵੀਂ ਦਿੱਲੀ
From Wikipedia, the free encyclopedia
Remove ads
ਕਨਾਟ ਪਲੇਸ (Hindi: कनॉट प्लेस, :, Urdu: کناٹ پلیس, Sindhi:ڪناٽ پليس, English : Connaught Place, ਆਧਿਕਾਰਿਕ: ਰਾਜੀਵ ਚੌਂਕ) ਨਵੀਂ ਦਿੱਲੀ ਦਾ ਸਭ ਤੋਂ ਵੱਡਾ ਵਪਾਰਕ ਕਾਰੋਬਾਰ ਦਾ ਮੁੱਖ ਕੇਂਦਰ ਹੈ। ਇਸਨੂੰ ਆਮ ਤੌਰ ਤੇ ਛੋਟੇ ਰੂਪ ਵਿੱਚ ਸੀ ਪੀ ਕਿਹਾ ਜਾਂਦਾ ਹੈ।
ਇਸਦਾ ਨਾਮ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ( ਮਹਾਰਾਣੀ ਵਿਕਟੋਰੀਆ ਦੇ ਤੀਸਰੇ ਪੁੱਤਰ) ਡਯੂਕ ਆਫ਼ ਕਨਾਟ ਦੇ ਨਾਮ ਤੋਂ ਰੱਖਿਆ ਗਿਆ। ਇਸ ਮਾਰਕੀਟ ਨੂੰ ਡਬਲੀਉ ਐਚ ਨਿਕੋਲ ਅਤੇ ਟਾਰ ਰਸੇਲ ਨੇ ਡਿਜ਼ਾਇਨ ਕਰਕੇ ਬਣਾਇਆ ਸੀ ਇਸਦਾ ਨਿਰਮਾਣ 1929 ਤੋਂ ਸ਼ੁਰੂ ਹੋਇਆ ਅਤੇ 1933 ਵਿੱਚ ਸੰਪੂਰਨ ਹੋਇਆ। ਬਾਅਦ ਵਿੱਚ ਇਸਨੂੰ ਦੂਸਰਾ ਨਾਮ ਰਾਜੀਵ ਚੌਂਕ( ਰਾਜੀਵ ਗਾਂਧੀ ਦੇ ਨਾਮ ਉਪਰ) ਦਿੱਤਾ ਗਿਆ।[1]

Remove ads
ਫੋਟੋ ਗੈਲਰੀ
- ਕਨਾਟ ਪਲੇਸ ਵਿੱਚ ਆਸਮਾਨ ਨੂੰ ਛੂਹਦੀਆਂ ਇਮਾਰਤਾਂ
- ਸਟੇਟਮੈਨ ਇਮਾਰਤ
- ਸੈਂਟਰਲ ਪਾਰਕ
- ਠੇਠ ਜਾਰਜੀਅਨ ਇਮਾਰਤ
- ਅਗਰਸੈਨ ਦੀ ਬਾਉਲੀ, ਕਨਾਟ ਪਲੇਸ ਵਿਚ
- ਛੋਟੀ ਮਸੀਤ
- ਤਸਵੀਰ:ਅੰਦਰੂਨੀ ਸਰਕਲ
- ਸੜਕ ਦਾ ਦ੍ਰਿਸ਼
- ਰੈਸਤਰਾਂ ਤੋਂ ਸੀ ਪੀ ਦ੍ਰਿਸ਼
- ਪਲੀਕਾ ਬਜ਼ਾਰ ਵਿੱਚ ਕਾਮਨਵੈਲਥ ਖੇਡਾਂ ਸਮੇਂਪਲੀਕਾ ਬਜ਼ਾਰ ਵਿੱਚ ਕਾਮਨਵੈਲਥ ਖੇਡਾਂ ਸਮੇਂ
- ਲਨਾਟ ਪਲੇਸ ਦਾ ਵਪਾਰਿਕ ਖੇਤਰ
ਹਵਾਲੇ
Wikiwand - on
Seamless Wikipedia browsing. On steroids.
Remove ads