ਕਭੀ ਕਭੀ (ਟੀਵੀ ਡਰਾਮਾ)
From Wikipedia, the free encyclopedia
Remove ads
ਕਭੀ ਕਭੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ 2013 ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ ਪ੍ਰਸਾਰਿਤ ਹੋਇਆ ਸੀ।[1] ਇਸਨੂੰ ਜ਼ਿੰਦਗੀ ਦੁਆਰਾ ਭਾਰਤ ਵਿੱਚ ਵੀ 23 ਜੂਨ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ।
Remove ads
ਪਲਾਟ
ਇਹ ਇੱਕ ਪ੍ਰੇਮ ਕਹਾਣੀ ਹੈ ਜੋ ਅਮੀਰ ਕੁੜੀ ਇਸ਼ਾਲ ਅਤੇ ਇੱਕ ਮੱਧ-ਵਰਗੀ ਪਰਿਵਾਰ ਦੇ ਆਰੇਜ਼ ਦੀ ਹੈ। ਬਹੁਤ ਮੁਸ਼ਕਿਲਾਂ ਦੇ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਇੱਕ ਪਾਸੇ ਇਸ਼ਾਲ ਦਾ ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੁੰਦਾ ਅਤੇ ਦੂਜੇ ਪਾਸੇ ਆਰੇਜ਼ ਦੀ ਲਾਲਚੀ ਮਾਂ ਅਤੇ ਭੈਣ ਲਗਾਤਾਰ ਉਹਨਾਂ ਦੇ ਵਿਆਹੁਤਾ ਜੀਵਨ ਵਿੱਚ ਜ਼ਹਿਰ ਘੋਲਦੇ ਰਹਿੰਦੇ ਹਨ। ਸਮੁੱਚਾ ਪਲਾਟ ਉਹਨਾਂ ਦੇ ਰਿਸ਼ਤੇ ਵਿੱਚ ਆਉਂਦੇ ਉਤਾਰ-ਚੜਾਵ ਨੂੰ ਹੀ ਬਿਆਨਦਾ ਹੈ।
ਕਾਸਟ
- ਅਹਿਸਨ ਖਾਨ (ਆਰੇਜ਼)
- ਮਹਿਵਿਸ਼ ਹਯਾਤ (ਇਸ਼ਾਲ)
- ਜਾਵੇਦ ਸ਼ੇਖ (ਇਸ਼ਾਲ ਦਾ ਪਿਤਾ)
- ਬੁਸ਼ਰਾ ਅੰਸਾਰੀ (ਆਰੇਜ਼ ਦੀ ਮਾਂ)
- ਨੌਸ਼ੀਨ ਸ਼ਾਹ (ਈਵਾ - ਇਸ਼ਾਲ ਦੀ ਭੈਣ)
- ਅਲੀ ਖਾਨ (ਈਵਾ ਦਾ ਪਤੀ)
- ਸਨਾ ਅਸਕਰੀ (ਸੋਨੀ - ਆਰੇਜ਼ ਦੀ ਭੈਣ)
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads