ਕਰਨ ਵਿਨੋਦ ਸ਼ਰਮਾ (ਜਨਮ 23 ਅਕਤੂਬਰ 1987) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਰੇਲਵੇ ਕ੍ਰਿਕਟ ਟੀਮ ਵੱਲੋਂ ਉਹ ਬਤੌਰ ਆਲ-ਰਾਊਂਡਰ ਖੇਡਦਾ ਹੈ। ਕਰਨ ਸ਼ਰਮਾ ਇੱਕ ਖੱਬੂ ਬੱਲੇਬਾਜ਼ ਹੈ।[1]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਕਰਨ ਸ਼ਰਮਾ
 |
|
ਪੂਰਾ ਨਾਮ | ਕਰਨ ਵਿਨੋਦ ਸ਼ਰਮਾ |
---|
ਜਨਮ | (1987-10-23) 23 ਅਕਤੂਬਰ 1987 (ਉਮਰ 37) ਮੇਰਠ, ਉੱਤਰ ਪ੍ਰਦੇਸ਼, ਭਾਰਤ |
---|
ਬੱਲੇਬਾਜ਼ੀ ਅੰਦਾਜ਼ | ਖੱਬੂ ਬੱਲੇਬਾਜ਼ |
---|
ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥੀਂ (ਲੈੱਗ ਬਰੇਕ) ਗੁਗਲੀ |
---|
ਭੂਮਿਕਾ | ਆਲ-ਰਾਊਂਡਰ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 283) | 9 ਦਸੰਬਰ 2014 ਬਨਾਮ ਆਸਟਰੇਲੀਆ |
---|
ਆਖ਼ਰੀ ਟੈਸਟ | 9 ਦਸੰਬਰ 2014 ਬਨਾਮ ਆਸਟਰੇਲੀਆ |
---|
ਪਹਿਲਾ ਓਡੀਆਈ ਮੈਚ (ਟੋਪੀ 204) | 13 ਨਵੰਬਰ 2014 ਬਨਾਮ ਸ੍ਰੀ ਲੰਕਾ |
---|
ਆਖ਼ਰੀ ਓਡੀਆਈ | 16 ਨਵੰਬਰ 2014 ਬਨਾਮ ਸ੍ਰੀ ਲੰਕਾ |
---|
ਓਡੀਆਈ ਕਮੀਜ਼ ਨੰ. | 33 |
---|
ਪਹਿਲਾ ਟੀ20ਆਈ ਮੈਚ (ਟੋਪੀ 49) | 7 ਸਤੰਬਰ 2014 ਬਨਾਮ ਇੰਗਲੈਂਡ |
---|
ਆਖ਼ਰੀ ਟੀ20ਆਈ | 7 ਸਤੰਬਰ 2014 ਬਨਾਮ ਇੰਗਲੈਂਡ |
---|
|
---|
|
ਸਾਲ | ਟੀਮ |
2007-ਵਰਤਮਾਨ | ਰੇਲਵੇ ਕ੍ਰਿਕਟ ਕਲੱਬ |
---|
2009 | ਰੌਇਲ ਚੈਲੰਜ਼ਰਜ਼ ਬੰਗਲੌਰ |
---|
2013-ਵਰਤਮਾਨ | ਸਨਰਾਜ਼ਰਜ ਹੈਦਰਾਬਾਦ (#33) |
---|
|
---|
|
|
|
---|
|
ਬੰਦ ਕਰੋ