ਮੇਰਠ
From Wikipedia, the free encyclopedia
Remove ads
ਮੇਰਠ (ਹਿੰਦੀ: मेरठ, Urdu: میرٹھ ⓘ) ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦਾ ਇੱਕ ਮਹਾਂਨਗਰ ਹੈ। ਇੱਥੇ ਨਗਰ ਨਿਗਮ ਲਾਗੂ ਹੈ। ਇਹ ਪ੍ਰਾਚੀਨ ਨਗਰ ਦਿੱਲੀ ਤੋਂ 72 ਕਿਮੀ (44 ਮੀਲ) ਉੱਤਰ ਪੂਰਬ ਵਿੱਚ ਸਥਿਤ ਹੈ। ਮੇਰਠ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਹਿੱਸਾ ਹੈ। ਇੱਥੇ ਭਾਰਤੀ ਫੌਜ ਦੀ ਇੱਕ ਛਾਉਣੀ ਵੀ ਹੈ।
Remove ads
ਜਨਅੰਕੜੇ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads