ਕਰਾਕੁਰਮ

ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ 'ਤੇ ਫੈਲੀ ਪ੍ਰਮੁੱਖ ਪਹਾੜੀ ਲੜੀ From Wikipedia, the free encyclopedia

ਕਰਾਕੁਰਮmap
Remove ads

ਕਰਾਕੁਰਮ ਜਾਂ ਕਾਰਾਕੋਰਮ (ਸਰਲ ਚੀਨੀ: 喀喇昆仑山脉; ਰਿਵਾਇਤੀ ਚੀਨੀ: 喀喇崑崙山脈; ਪਿਨਯਿਨ: Kālǎkūnlún Shānmài; ਹਿੰਦੀ: काराकोरम; Urdu: سلسلہ کوہ قراقرم) ਇੱਕ ਵਿਸ਼ਾਲ ਪਰਬਤ ਲੜੀ ਹੈ ਜੋ ਪਾਕਿਸਤਾਨ, ਭਾਰਤ ਅਤੇ ਚੀਨ ਦੀਆਂ ਸਰਹੱਦਾਂ ਦੇ ਆਲੇ-ਦੁਆਲੇ ਫੈਲੀ ਹੋਈ ਹੈ। ਇਹ ਗਿਲਗਿਤ-ਬਾਲਤਿਸਤਾਨ (ਪਾਕਿਸਤਾਨ), ਲਦਾਖ਼ (ਭਾਰਤ) ਅਤੇ ਸ਼ਿਨਜਿਆਂਗ (ਚੀਨ) ਦੇ ਖੇਤਰਾਂ ਵਿੱਚ ਸਥਿਤ ਹੈ।

ਵਿਸ਼ੇਸ਼ ਤੱਥ ਕਰਾਕੁਰਮ, ਸਿਖਰਲਾ ਬਿੰਦੂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads