ਕਵਿਤਾ ਰਾਉਤ
From Wikipedia, the free encyclopedia
Remove ads
ਕਵਿਤਾ ਰਾਉਤ (ਜਨਮ 5 ਮਈ 1985) ਇੱਕ ਭਾਰਤੀ ਲੋਂਗ-ਡਿਸਟੈਂਸ ਰਨਰ ਹੈ ਜੋ ਨਾਸ਼ਿਕ, ਮਹਾਰਾਸ਼ਟਰ ਤੋਂ ਹੈ। ਇਸਨੇ ਹੁਣ ਤੱਕ ਰਾਸ਼ਟਰੀ ਰਿਕਾਰਡ ਬਨਾਇਆ ਜੋ 34:32 ਸਮੇਂ ਵਿੱਚ 10 ਕਿਲੋਮੀਟਰ ਰੋਡ ਰਨਿੰਗ ਕਾਰਨ ਬਣਿਆ।[3] ਇਸੇ ਤਰ੍ਹਾਂ ਹੁਣ ਦੇ ਰਾਸ਼ਟਰੀ ਰਿਕਾਰਡ ਵਿੱਚ 1:12:50 ਸਮੇਂ ਵਿੱਚ ਅੱਧਾ ਮੈਰਾਥਨ ਤੈਅ ਕਰਨ ਦਾ ਰਿਕਾਡ ਬਨਾਇਆ।[4] ਇਸਨੇ 2010 ਕੋਮਨਵੈਲਥ ਖੇਡਾਂ ਵਿੱਚ 10,000 ਮੀਟਰ ਦੀ ਦੌੜ ਵਿੱਚ ਤਾਂਬੇ ਦਾ ਤਮਗਾ ਜਿੱਤਿਆ, ਇਹ ਪਹਿਲਾ ਇਕਹਿਰਾ ਟਰੈਕ ਤਮਗਾ ਸੀ ਜੋ ਕੋਮਨਵੈਲਥ ਖੇਡਾਂ ਵਿੱਚ ਭਾਰਤੀ ਐਥੇਲੀਟ ਔਰਤ ਨੇ ਜਿੱਤਿਆ।[5] ਇਸਨੇ 2010 ਏਸ਼ਿਆਈ ਖੇਡਾਂ ਵਿੱਚ ਵੀ 10,000 ਮੀਟਰ ਦੀ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ।[6]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads