9 ਅਕਤੂਬਰ

From Wikipedia, the free encyclopedia

Remove ads

9 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 282ਵਾਂ (ਲੀਪ ਸਾਲ ਵਿੱਚ 283ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 83 ਦਿਨ ਬਾਕੀ ਰਹਿ ਜਾਂਦੇ ਹਨ।

ਹੋਰ ਜਾਣਕਾਰੀ ਅਕਤੂਬਰ, ਐਤ ...

ਵਾਕਿਆ

  • 1781 ਅਮਰੀਕਾ 'ਚ ਇਨਕਲਾਬੀ ਜੰਗ ਦੀ ਆਖ਼ਰੀ ਲੜਾਈ ਯਾਰਕ ਟਾਊਨ 'ਚ ਲੜੀ ਗਈ।
  • 1839 ਧਿਆਨ ਸਿੰਘ ਡੋਗਰਾ ਨੇ ਆਪਣੇ ਹੱਥੀਂ ਮਹਾਰਾਜਾ ਖੜਕ ਸਿੰਘ ਦਾ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿਤਾ।
  • 1855 ਆਈਜ਼ਕ ਸਿੰਗਰ ਨੇ ਸਿਲਾਈ ਮਸ਼ੀਨ ਦੀ ਮੋਟਰ ਪੇਟੈਂਟ ਕਰਵਾਈ।
  • 1914 ਪਹਿਲੀ ਸੰਸਾਰ ਜੰਗ ਦੌਰਾਨ ਜਰਮਨ ਫ਼ੌਜਾਂ ਨੇ ਬੈਲਜੀਅਮ ਦੇ ਸ਼ਹਿਰ ਐਂਟਵਰਪ ਉੱਤੇ ਕਬਜ਼ਾ ਕੀਤਾ।
  • 1963 ਇਟਲੀ ਵਿੱਚ ਵਾਈਓਂਟ ਡੈਮ ਦਾ ਪਾਣੀ ਵਧਣ ਕਾਰਨ ਆਏ ਹੜ੍ਹ ਨਾਲ 2 ਤੋਂ 3 ਹਜ਼ਾਰ ਵਿੱਚਕਾਰ ਲੋਕ ਮਾਰੇ ਗਏ।
  • 1967 ਮਾਰਕਸੀ ਇਨਕਲਾਬੀ, ਲੇਖਕ, ਡਿਪਲੋਮੇਟ, ਗੁਰੀਲਾ ਆਗੂ, ਫ਼ੌਜੀ ਮਾਹਰ, ਡਾਕਟਰ, ਵਿਦਵਾਨ ਆਗੂ ਚੀ ਗਵੇਰਾ ਨੂੰ ਬੋਲੀਵੀਅਨ ਹਾਕਮਾਂ ਨੇ ਲੋਕਾਂ ਨੂੰ ਇਨਕਲਾਬ ਵਾਸਤੇ ਭੜਕਾਉਣ ਦੇ ਦੋਸ਼ ਹੇਠ ਗੋਲੀ ਨਾਲ ਉਡਾ ਦਿਤਾ।
  • 1975 ਰੂਸ ਦੇ ਆਂਦਰੇ ਸਖਾਰੋਵ ਨੂੰ ਨੋਬਲ ਪੁਰਸਕਾਰ ਦਿਤਾ ਗਿਆ, ਉਸ ਨੂੰ 'ਹਾਈਡਰੋਜਨ ਬੰਬ ਦਾ ਪਿਤਾਮਾ' ਮੰਨਿਆ ਜਾਂਦਾ ਹੈ।
  • 1992 ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਫ਼ੌਜ ਦੇ ਮੁਖੀ ਜਨਰਲ ਵੈਦਯ ਨੂੰ 10 ਅਗੱਸਤ, 1986 ਦੇ ਦਿਨ ਪੂਨਾ ਵਿੱਚ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੂੰ ਪੂਨਾ ਜੇਲ ਵਿੱਚ ਫਾਂਸੀ ਦਿਤੀ ਗਈ
  • 2012 ਮਲਾਲਾ ਯੂਸਫ਼ਜ਼ਈ ਤੇ ਤਾਲਿਬਾਨ ਨੇ ਗੋਲੀਆਂ ਚਲਾਈਆਂ।
Remove ads

ਜਨਮ

Remove ads

ਦਿਹਾਂਤ

Thumb
ਚੀ ਗਵੇਰਾ
Loading related searches...

Wikiwand - on

Seamless Wikipedia browsing. On steroids.

Remove ads