23°0′S 143°0′E
ਕਵੀਨਜ਼ਲੈਂਡ (ਛੋਟਾ ਰੂਪ Qld) ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਉੱਤਰੀ ਰਾਜਖੇਤਰ, ਦੱਖਣ-ਪੱਛਮ ਵੱਲ ਸਾਊਥ ਆਸਟਰੇਲੀਆ ਅਤੇ ਦੱਖਣ ਵੱਲ ਨਿਊ ਸਾਊਥ ਵੇਲਜ਼ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਇਸ ਨਾਲ਼ ਮੂੰਗਾ-ਚਟਾਨ ਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਲੱਗਦੇ ਹਨ। ਇਸ ਦੀ ਅਬਾਦੀ 4,580,700 ਹੈ ਜੋ ਤਟ ਕੋਲ ਬਹੁਤ ਸੰਘਣੀ ਹੈ ਅਤੇ ਖ਼ਾਸ ਕਰ ਕੇ ਰਾਜ ਦੇ ਦੱਖਣ-ਪੂਰਬ ਵਿੱਚ।
ਵਿਸ਼ੇਸ਼ ਤੱਥ ਰਾਜਧਾਨੀ, ਵਾਸੀ ਸੂਚਕ ...
| ਕਵੀਨਜ਼ਲੈਂਡ |
 |
 |
| ਝੰਡਾ |
ਕੁਲ-ਚਿੰਨ੍ਹ |
|
| ਨਾਅਰਾ ਜਾਂ ਉਪਨਾਮ: ਖੇੜਾ ਰਾਜ |
| ਮਾਟੋ: Audax at Fidelis (ਗੁਸਤਾਖ਼ ਪਰ ਵਫ਼ਾਦਾਰ) |
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ |
| ਰਾਜਧਾਨੀ |
ਬ੍ਰਿਸਬੇਨ |
| ਵਾਸੀ ਸੂਚਕ |
ਕਵੀਨਜ਼ਲੈਂਡੀ, ਬਨਾਨਾ ਬੈਂਡਰ (ਬੋਲਚਾਲ ਵਿੱਚ) |
| ਸਰਕਾਰ |
ਸੰਵਿਧਾਨਕ ਬਾਦਸ਼ਾਹੀ |
| - ਰਾਜਪਾਲ |
ਪੈਨੀਲੋਪ ਵੈਨਜ਼ਲੀ |
| - ਮੁਖੀ |
ਕੈਂਪਬੈੱਲ ਨਿਊਮੈਨ (ਲਿਬਰਲ ਰਾਸ਼ਟਰੀ ਪਾਰਟੀ) |
| ਆਸਟਰੇਲੀਆਈ ਰਾਜ |
| - ਸਵੈ-ਪ੍ਰਸ਼ਾਸਤ ਬਸਤੀ |
6 ਜੂਨ 1859 |
| - ਰਾਜਕਰਨ |
1901 |
| - ਆਸਟਰੇਲੀਆ ਅਧੀਨਿਯਮ |
3 ਮਾਰਚ 1986 |
| ਖੇਤਰਫਲ | |
| - ਕੁੱਲ | 18,52,642 km2 (ਦੂਜਾ) 7,15,309 sq mi |
| - ਥਲ | 17,30,648 km2 6,68,207 sq mi |
| - ਜਲ | 1,21,994 km2 (6.58%) 47,102 sq mi |
| ਅਬਾਦੀ (End of March 2012[1]) |
| - ਅਬਾਦੀ | 4,537,700 (ਤੀਜਾ) |
| - ਘਣਤਾ | 2.61/km2 (ਪੰਜਵਾਂ) 6.8 /sq mi |
| ਉਚਾਈ | |
| - ਸਭ ਤੋਂ ਵੱਧ | ਮਾਊਂਟ ਬਾਰਟਲ ਫ਼ਰੈਰ 1,622 m (5,321 ft) |
| ਕੁੱਲ ਰਾਜ ਉਪਜ (2010–11) |
| - ਉਪਜ ($m) | $251,616[2] (ਤੀਜਾ) |
| - ਪ੍ਰਤੀ ਵਿਅਕਤੀ ਉਪਜ | $55,414 (5ਵਾਂ) |
| ਸਮਾਂ ਜੋਨ |
UTC+10 (AEST)
|
| ਸੰਘੀ ਪ੍ਰਤੀਨਿਧਤਾ |
| - ਸਦਨ ਸੀਟਾਂ | 30 |
| - ਸੈਨੇਟ ਸੀਟਾਂ | 12 |
| ਛੋਟਾ ਰੂਪ | |
| - ਡਾਕ | QLD |
| - ISO 3166-2 | AU-QLD |
| ਨਿਸ਼ਾਨ |
|
| - ਫੁੱਲ |
ਕੁੱਕਟਾਊਨ ਆਰਕਿਡ (Dendrobium phalaenopsis)[3] |
| - ਜਾਨਵਰ |
ਕੋਆਲਾ (Phascolarctos cinereus) |
| - ਪੰਛੀ |
ਬ੍ਰੋਲਗਾ(Grus rubicunda) |
| - ਮੱਛੀ |
ਬੈਰੀਅਰ ਰੀਫ਼ ਐਨੀਮੋਨੀਮੱਛੀ (Amphiprion akindynos) |
| - ਨਗ |
ਨੀਲਮ |
| - ਰੰਗ |
ਉਨਾਬੀ[4] |
| ਵੈੱਬਸਾਈਟ |
www.qld.gov.au |
ਬੰਦ ਕਰੋ