ਕਸ਼ਮੀਰ ਬਖੇੜਾ (ਹਿੰਦੀ: कश्मीर विवाद — ਕਸ਼ਮੀਰ ਵਿਵਾਦ, Urdu: مسئلۂ کشمیر — ਮਸਲਾ-ਏ ਕਸ਼ਮੀਰ) ਭਾਰਤ ਦੀ ਸਰਕਾਰ, ਕਸ਼ਮੀਰੀ ਆਕੀ ਦਸਤੇ ਅਤੇ ਪਾਕਿਸਤਾਨ ਦੀ ਸਰਕਾਰ ਵਿਚਕਾਰ ਕਸ਼ਮੀਰ ਖੇਤਰ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਇੱਕ ਰਾਜਖੇਤਰੀ ਝੇੜਾ ਹੈ। ਭਾਵੇਂ ਕਸ਼ਮੀਰ ਨੂੰ ਲੈ ਕੇ ਇੱਕ ਅੰਤਰਰਾਜੀ ਬਹਿਸ ਭਾਰਤ-ਪਾਕਿਸਤਾਨ ਯੁੱਧ (1947) ਤੋਂ ਹੀ ਜਾਰੀ ਹੈ[2] ਪਰ 2002 ਤੋਂ ਭਾਰਤੀ ਸਰਕਾਰ ਅਤੇ ਕਸ਼ਮੀਰੀ ਆਕੀਆਂ (ਕੁਝ ਦਾ ਝੁਕਾਅ ਪਾਕਿਸਤਾਨ ਨਾਲ਼ ਰਲਣ ਵੱਲ ਅਤੇ ਕੁਝ ਦੀ ਮੰਗ ਕਸ਼ਮੀਰ ਦੀ ਪੂਰਨ ਖ਼ਲਾਸੀ)[3] ਵਿਚਕਾਰ ਚੱਲ ਰਿਹਾ ਅੰਦਰੂਨੀ ਵਿਵਾਦ ਇਸ ਖੇਤਰ ਵਿੱਚ ਮੁੱਖ ਬਖੇੜੇ ਅਤੇ ਹਿੰਸਾ ਦਾ ਸਰੋਤ ਹੈ।
ਵਿਸ਼ੇਸ਼ ਤੱਥ ਕਸ਼ਮੀਰ ਬਖੇੜਾ, ਮਿਤੀ ...
ਕਸ਼ਮੀਰ ਬਖੇੜਾ |
---|
 ਭਾਰਤ ਜੰਮੂ ਅਤੇ ਕਸ਼ਮੀਰ ਉੱਤੇ 1947 ਵਿੱਚ ਦਸਖ਼ਤ ਕੀਤੇ ਤਖ਼ਤ-ਨਸ਼ੀਨੀ ਦੇ ਇੱਕ ਦਸਤਾਵੇਜ਼ ਦੇ ਅਧਾਰ ਉੱਤੇ ਆਪਣਾ ਹੱਕ ਜਤਾਉਂਦਾ ਹੈ। ਪਾਕਿਸਤਾਨ ਆਪਣੀ ਮੁਸਲਮਾਨ-ਪ੍ਰਧਾਨ ਅਬਾਦੀ ਦੇ ਅਧਾਰ ਉੱਤੇ ਜੰਮੂ ਅਤੇ ਕਸ਼ਮੀਰ ਉੱਤੇ ਹੱਕ ਜਮਾਉਂਦਾ ਹੈ ਜਦਕਿ ਸ਼ਕਸਮ ਘਾਟੀ ਅਤੇ ਅਕਸਾਈ ਚਿਨ ਉੱਤੇ ਚੀਨ ਦਾਅਵਾ ਕਰਦਾ ਹੈ। |
ਮਿਤੀ | 22 ਅਕਤੂਬਰ 1947 – ਜਾਰੀ (66.5 ਵਰ੍ਹਿਆਂ ਤੋਂ ਵੱਧ ਸਮਾਂ) |
---|
ਥਾਂ/ਟਿਕਾਣਾ | |
---|
ਹਾਲਤ |
ਚੱਲ ਰਿਹਾ ਬਖੇੜਾ
- 1947 ਦੀ ਹਿੰਦ-ਪਾਕ ਜੰਗ
- 1965 ਦੀ ਹਿੰਦ-ਪਾਕ ਜੰਗ
- ਜੰਮੂ ਅਤੇ ਕਸ਼ਮੀਰ ਵਿੱਚ ਬਗ਼ਾਵਤ
- ਕਾਰਗਿਲ ਦੀ ਜੰਗ
|
---|
|
Belligerents |
---|
ਪਾਕਿਸਤਾਨ
ਪਾਕਿਸਤਾਨ ਰੇਂਜਰਜ਼ ਪਾਕਿਸਤਾਨੀ ਫ਼ੌਜ |
ਭਾਰਤ
ਭਾਰਤੀ ਫ਼ੌਜ
ਸਰਹੱਦ ਸੁਰੱਖਿਆ ਬਲ
ਕੇਂਦਰੀ ਰਿਜ਼ਰਵ ਪੁਲਿਸ ਬਲ |
ਜੰਮੂ ਕਸ਼ਮੀਰ ਅਜ਼ਾਦੀ ਮੋਰਚਾ
ਹਰਕਤ-ਉਲ-ਜਿਹਾਦ ਅਲ-ਇਸਲਾਮੀ
ਲਸ਼ਕਰ-ਏ-ਤਈਬਾ
ਜੈਸ਼-ਏ-ਮੁਹੰਮਦ
ਹਿਜ਼ਬੁੱਲ ਮੁਜਾਹੀਦੀਨ
ਹਰਕਤ-ਉਲ-ਮੁਜਾਹੀਦੀਨ
ਅਲ-ਬਦਰ
ਸਹਾਇਤਾ ਪ੍ਰਾਪਤ:
ਪਾਕਿਸਤਾਨ[1] |
Commanders and leaders |
---|
ਜਨਰਲ ਰਹੀਲ ਸ਼ਰੀਫ਼ |
ਜਨਰਲ ਬਿਕਰਮ ਸਿੰਘ
ਲੈਫ਼. ਜਨ. ਪੀ ਸੀ ਭਾਰਦਵਾਜ
ਏਅਰ ਮਾਰਸ਼ਲ ਅਰੂਪ ਰਹਾ
ਪਰਣੇ ਸਹੇ |
ਅਮਾਨੁੱਲਾ ਖ਼ਾਨ
ਹਾਫ਼ਿਜ਼ ਮੁਹੰਮਦ ਸਈਦ
ਮੌਲਾਨਾ ਮਸੂਦ ਅਜ਼ਹਰ
ਸਈਦ ਸਲਾਹੁਦੀਨ
ਫ਼ਜ਼ਲੁਰ ਰਹਿਮਾਨ ਖ਼ਲਿਲ
ਫ਼ਰੂਕ ਕਸ਼ਮੀਰੀ
ਅਰਫ਼ੀਨ ਭਾਈ (1998 ਤੱਕ)
ਬਖ਼ਤ ਜ਼ਮੀਨ |
Strength |
---|
617,000 ਸਰਗਰਮ ਅਮਲਾ |
1,325,000 ਸਰਗਰਮ ਅਮਲਾ |
325-850 |
Casualties and losses |
---|
~16,000 ਹਲਾਕ |
~10,000 ਹਲਾਕ |
~20,000 ਹਲਾਕ ~40,000 ਨਾਗਰਿਕ ਹਲਾਕ |
ਬੰਦ ਕਰੋ