ਕਾਜ਼ੀ ਨਜ਼ਰੁਲ ਇਸਲਾਮ

From Wikipedia, the free encyclopedia

ਕਾਜ਼ੀ ਨਜ਼ਰੁਲ ਇਸਲਾਮ
Remove ads

ਕਾਜ਼ੀ ਨਜ਼ਰੁਲ ਇਸਲਾਮ (ਬੰਗਾਲੀ: কাজী নজরুল ইসলাম Kazī Nazrul Islām (25 ਮਈ 1899 29 ਅਗਸਤ 1976),[1] ਬਿਦਰੋਹੀ ਕੋਵੀ (ਵਿਦਰੋਹੀ ਕਵੀ ), ਨਜ਼ਰੁਲ ਵਜੋਂ ਮਸ਼ਹੂਰ, ਬੰਗਾਲੀ ਕਵੀ, ਸੰਗੀਤਕਾਰ ਅਤੇ ਭਾਰਤ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਕਾਰਕੁਨ ਸੀ। ਉਸਨੇ ਫਾਸ਼ੀਵਾਦ ਅਤੇ ਜ਼ੁਲਮ ਦੇ ਖਿਲਾਫ਼ ਡੂੰਘੇ ਰੂਹਾਨੀ ਵਿਦਰੋਹ ਨਾਲ ਲਬਰੇਜ਼ ਕਵਿਤਾਵਾਂ ਦੀ ਸਿਰਜਨਾ ਕੀਤੀ। ਇਸੇ ਕਾਰਨ ਉਸਨੂੰ "বিদ্রোহী কবি" 'ਬਿਦਰੋਹੀ ਕੋਵੀ (ਵਿਦਰੋਹੀ ਕਵੀ ) ਦਾ ਖਿਤਾਬ ਮਿਲਿਆ।

ਵਿਸ਼ੇਸ਼ ਤੱਥ ਕਾਜ਼ੀ ਨਜ਼ਰੁਲ ਇਸਲਾਮ কাজী নজরুল ইসলাম, ਜਨਮ ...

ਨਜਰੁਲ ਦਾ ਜਨਮ ਭਾਰਤ ਦੇ ਪੱਛਮ ਬੰਗਾਲ ਪ੍ਰਦੇਸ਼ ਦੇ ਵਰਧਮਾਨ ਜ਼ਿਲ੍ਹਾ ਵਿੱਚ ਆਸਨਸੋਲ ਦੇ ਕੋਲ ਚੁਰੁਲਿਆ ਪਿੰਡ ਵਿੱਚ ਇੱਕ ਦਰਿਦਰ ਮੁਸਲਿਮ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਧਾਰਮਿਕ (ਮਜਹਬੀ) ਸਿੱਖਿਆ ਦੇ ਰੂਪ ਵਿੱਚ ਹੋਈ। ਕਿਸ਼ੋਰਾਵਸਥਾ ਵਿੱਚ ਵੱਖ ਵੱਖ ਥਿਏਟਰ ਦਲਾਂ ਦੇ ਨਾਲ ਕੰਮ ਕਰਦੇ - ਕਰਦੇ ਉਨ੍ਹਾਂ ਨੇ ਕਵਿਤਾ, ਡਰਾਮਾ ਅਤੇ ਸਾਹਿਤ ਦੇ ਸੰਬੰਧ ਵਿੱਚ ਸਮਿਅਕ ਗਿਆਨ ਪ੍ਰਾਪਤ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads