ਕਾਮਾਰੋਸ

From Wikipedia, the free encyclopedia

ਕਾਮਾਰੋਸ
Remove ads

ਕਾਮਾਰੋਸ ਜਾਂ ਕੋਮੋਰੋਸ (ਅਰਬੀ: جزر القمر, ਘੁਜ਼ੁਰ ਅਲ-ਕੁਮੁਰ/ਕਮਰ), ਅਧਿਕਾਰਕ ਤੌਰ ਉੱਤੇ ਕਾਮਾਰੋਸ ਦਾ ਸੰਘ(ਕਾਮੋਰੀ: Udzima wa Komori, ਫ਼ਰਾਂਸੀਸੀ: Union des Comores, ਅਰਬੀ: الاتحاد القمري ਅਲ-ਇਤੀਹਾਦ ਅਲ-ਕੁਮੁਰੀ/ਕਮਰੀ) ਹਿੰਦ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ-ਸਮੂਹੀ ਦੇਸ਼ ਹੈ ਜੋ ਅਫ਼ਰੀਕਾ ਦੇ ਪੂਰਬੀ ਤਟ ਤੋਂ ਪਰ੍ਹਾਂ, ਉੱਤਰ-ਪੂਰਬੀ ਮੋਜ਼ੈਂਬੀਕ ਅਤੇ ਉੱਤਰ-ਪੱਛਮੀ ਮੈਡਾਗਾਸਕਰ ਵਿਚਕਾਰ ਮੋਜ਼ੈਂਬੀਕ ਖਾੜੀ ਦੇ ਉੱਤਰੀ ਸਿਰੇ ਉੱਤੇ ਪੈਂਦਾ ਹੈ। ਹੋਰ ਨਜ਼ਦੀਕੀ ਦੇਸ਼ ਉੱਤਰ-ਪੱਛਮ ਵੱਲ ਤਨਜ਼ਾਨੀਆ ਅਤੇ ਉੱਤਰ-ਪੂਰਬ ਵੱਲ ਸੇਸ਼ੈੱਲ ਹਨ, ਇਸ ਦੀ ਰਾਜਧਾਨੀ ਮੋਰੋਨੀ ਹੈ ਜੋ ਗ੍ਰਾਂਦੇ ਕੋਮੋਰੇ (ਵੱਡਾ ਕਾਮਾਰੋਸ) ਟਾਪੂ ਉੱਤੇ ਸਥਿਤ ਹੈ।

ਵਿਸ਼ੇਸ਼ ਤੱਥ ਕਾਮਾਰੋਸ ਦਾ ਸੰਘ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads