ਕਿਊਬਾਈ ਪੇਸੋ
ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ From Wikipedia, the free encyclopedia
Remove ads
ਪੇਸੋ (ISO 4217 ਕੋਡ: CUP, ਜਿਹਨੂੰ ਕਈ ਵਾਰ "ਰਾਸ਼ਟਰੀ ਪੇਸੋ" ਜਾਂ ਸਪੇਨੀ ਵਿੱਚ moneda nacional/ਮੋਨੇਦਾ ਨਾਸੀਓਨਾਲ ਆਖਿਆ ਜਾਂਦਾ ਹੈ) ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਵਟਾਂਦਰਾਯੋਗ ਪੇਸੋ (ISO 4217 ਕੋਡ: CUC, ਕਈ ਵਾਰ ਆਮ ਬੋਲਚਾਲ ਵਿੱਚ "ਡਾਲਰ" ਕਿਹਾ ਜਾਂਦਾ ਹੈ) ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads