ਕੁਰਕੁਰੇ
From Wikipedia, the free encyclopedia
Remove ads
ਕੁਰਕੁਰੇ ਇੱਕ ਬ੍ਰਾਂਡ ਹੈ ਜੋ ਮੱਕੀ ਅਤੇ ਚਾਵਲ ਤੋਂ ਵੱਖ-ਵੱਖ ਸੁਆਦ ਦੇ ਸਨੈਕਸ ਤਿਆਰ ਕਰਦੀ ਹੈ। ਇਹ ਬ੍ਰਾਂਡ ਭਾਰਤੀ ਪੈਪਸੀਕੋ ਦੁਆਰਾ ਪੈਦਾ ਅਤੇ ਵਿਕਸਿਤ ਕੀਤੀ ਗਈ ਹੈ। ਕੁਰਕੁਰੇ ਪੂਰੇ ਭਾਰਤ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ 1999 ਵਿੱਚ ਇਸ ਦੀ ਸ਼ੁਰੂਆਤ ਹੋਈ।
ਸਮੱਗਰੀ
ਕੁਰਕੁਰੇ ਚੌਲ, ਮੱਕੀ, ਛੋਲੇ ਦੇ ਆਟੇ, ਲੂਣ, ਸਬਜੀਆਂ ਦਾ ਤੇਲ ਅਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ।
ਸੁਆਦ
- ਮਸਾਲਾ ਮੰਚ (ਚਟਪਟਾ)
- ਗ੍ਰੀਨ ਚਟਨੀ
- ਚਿੱਲੀ ਚਟਕਾ
- ਟਮਾਟਰ ਹੈਦਰਾਬਾਦੀ ਸਟਾਇਲ
- ਮਾਲਾਬਾਰ ਮਸਾਲਾ ਸਟਾਇਲ
- ਮਸਾਲਾ ਟਵਿਸਟਸ (ਸੋਲਿਡ ਮਸਤੀ)
- ਦੇਸੀ ਬੀਟਸ
- ਨੋਟੀ ਟਮੈਟੋਜ਼
- ਪਫ਼ਕੋਰਨ (ਯਮੀ ਚੀਜ਼)
- ਹੈਦਰਾਬਾਦੀ ਹੰਗਾਮਾ
- ਜ਼ਿਗ ਜ਼ੈਗ
- ਪਫ਼ ਕੋਰਨ
- ਕੋਰਨ ਕਪਸ
- ਸੋਲਿਡ ਮਸਤੀ
ਮਾਰਕੀਟਿੰਗ
2004 ਵਿੱਚ ਭਾਰਤੀ ਅਭਿਨੇਤਰੀ ਜੂਹੀ ਚਾਵਲਾ ਨੇ ਕੁਰਕੁਰੇ ਦੀ ਮਸ਼ਹੂਰੀ ਲਈ ਕੰਮ ਕੀਤਾ। ਇਸ ਤੋਂ ਬਾਅਦ 2012 ਵਿੱਚ ਪ੍ਰੀਨਿਤੀ ਚੋਪੜਾ,ਕੁਨਾਲ ਕਪੂਰ,ਬੋਮਨ ਇਰਾਨੀ,ਰਾਮਾ ਕ੍ਰਿਸ਼ਨ,ਫਰੀਦਾ ਜਲਾਲ ਨੇ ਕੁਰਕੁਰੇ ਦੀ ਮਸ਼ਹੂਰੀ ਲਈ ਕੰਮ ਦੁਬਾਰਾ ਸ਼ੁਰੂ ਕੀਤਾ। ਪਾਕਿਸਤਾਨ ਵਿੱਚ ਕੁਰਕੁਰੇ ਬਣਾਉਣ ਦੀ ਸ਼ੁਰੂਆਤ 2007 ਵਿੱਚ,ਪਾਕਿਸਤਾਨ ਪੈਪਸੀਕੋ,ਦੁਆਰਾ ਕੀਤੀ ਗਈ।
Wikiwand - on
Seamless Wikipedia browsing. On steroids.
Remove ads