ਕੁਲਦੀਪ ਸਿੰਘ ਬਰਾੜ
From Wikipedia, the free encyclopedia
Remove ads
ਕੁਲਦੀਪ ਸਿੰਘ ਬਰਾੜ (ਜਨਮ 1 ਜਨਵਰੀ, 1934) ਇੱਕ ਸੇਵਾਮੁਕਤ ਭਾਰਤੀ ਫੌਜ ਦਾ ਅਧਿਕਾਰੀ ਹੈ, ਜੋ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਾਮਲ ਸੀ। ਉਹ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ-ਪੱਖੀ ਖਾੜਕੂ , ਜਿਹਨਾਂ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਹਥਿਆਰ ਜਮ੍ਹਾਂ ਕੀਤੇ ਹੋਏ ਸਨ, ਦੇ ਵਿਰੁੱਧ ਸਾਕਾ ਨੀਲਾ ਤਾਰਾ ਦਾ ਕਮਾਂਡਰ ਸੀ।.[2][3]
Remove ads
ਮੁਢਲੇ ਦਿਨ
ਕੇ ਐਸ ਬਰਾੜ ਨੇ ਇੱਕ ਜੱਟ ਸਿੱਖ ਪਰਿਵਾਰ ਵਿੱਚ 1934 ਵਿੱਚ ਪੈਦਾ ਹੋਇਆ ਸੀ।[4] ਉਸ ਦਾ ਪਿਤਾ, ਡੀ.ਐਸ. ਬਰਾੜ, ਦੂਜਾ ਵਿਸ਼ਵ ਯੁੱਧ ਵਿੱਚ ਲੜਿਆ ਅਤੇ ਇੱਕ ਮੇਜਰ ਜਨਰਲ ਦੇ ਤੌਰ 'ਤੇ ਸੇਵਾਮੁਕਤ ਹੋਇਆ ਸੀ।[5] ਉਸ ਨੇ ਕਰਨਲ ਬ੍ਰਾਊਨ ਕੈਮਬ੍ਰਿਜ ਸਕੂਲ ਅਤੇ ਮੁੰਡਿਆਂ ਦੇ 'ਬੋਰਡਿੰਗ ਸਕੂਲ, ਦੂਨ ਸਕੂਲ ਤੋਂ ਪੜ੍ਹਾਈ ਕੀਤੀ।[6]
ਹਵਾਲੇ
Wikiwand - on
Seamless Wikipedia browsing. On steroids.
Remove ads