ਕੋਫ਼ੀ ਅਵੂਨੋਰ

From Wikipedia, the free encyclopedia

ਕੋਫ਼ੀ ਅਵੂਨੋਰ
Remove ads

ਕੋਫ਼ੀ ਅਵੂਨੋਰ (13 ਮਾਰਚ 1935 – 21 ਸਤੰਬਰ 2013) ਘਾਨਾਵੀ ਕਵੀ ਅਤੇ ਲੇਖਕ ਸੀ ਜਿਸਦੀ ਰਚਨਾ ਵਿੱਚ ਬਸਤੀਵਾਦੀ ਦੌਰ ਦੇ ਅਫਰੀਕਾ ਦੇ ਚਿਤਰਣ ਲਈ ਉਸ ਦੇ ਘਰਵਾਸੀ ਈਵ ਲੋਕਾਂ ਦੀਆਂ ਕਾਵਿ- ਰਵਾਇਤਾਂ ਅਤੇ ਸਮਕਾਲੀ ਤੇ ਧਾਰਮਿਕ ਪ੍ਰਤੀਕਵਾਦ ਦਾ ਸੁੰਦਰ ਸੁਮੇਲ ਮਿਲਦਾ ਹੈ। ਉਸਨੇ ਜਾਰਜ ਅਵੂਨੋਰ-ਵਿਲੀਅਮਜ ਨਾਮ ਤੇ ਲਿਖਣਾ ਸ਼ੁਰੂ ਕੀਤਾ ਸੀ।[1] ਪ੍ਰੋਫੈਸਰ ਕੋਫ਼ੀ ਅਵੂਨੋਰ ਸਤੰਬਰ 2013 ਨੈਰੋਬੀ ਦੇ ਵੈਸਟਗੇਟ ਸ਼ਾਪਿੰਗ ਮਾਲ ਵਿੱਚ ਦਹਿਸ਼ਤਗਰਦ ਗੋਲੀਕਾਂਡ ਦੌਰਾਨ ਮਰਨ ਵਾਲਿਆਂ ਵਿੱਚੋਂ ਇੱਕ ਸੀ।[2][3][4]

ਵਿਸ਼ੇਸ਼ ਤੱਥ ਕੋਫ਼ੀ ਐਨ. ਅਵੂਨੋਰ, ਘਾਨਾ ਦਾ 8ਵਾਂ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤਿਨਿਧ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads