ਖ਼ਲੀਲ-ਉਰ-ਰਹਿਮਾਨ ਕਮਰ

From Wikipedia, the free encyclopedia

Remove ads

ਖ਼ਲੀਲ-ਉਰ-ਰਹਿਮਾਨ ਕਮਰ (ਉਰਦੂ: خلیل الرحمان قمر‎) ਇੱਕ ਪਾਕਿਸਤਾਨੀ ਕਵੀ, ਟੈਲੀਵਿਜ਼ਨ ਨਾਟਕਕਾਰ ਹੈ।[1][2] ਉਸਦੇ ਜਿਆਦਾ ਜਾਣੇ-ਪਛਾਣੇ ਡਰਾਮੇ ਬੂਟਾ ਫਰੌਮ ਟੋਬਾ ਟੇਕ ਸਿੰਘ (ਪੀਟੀਵੀ ਵਰਲਡ) ਅਤੇ ਲੰਡਾ ਬਜ਼ਾਰ (ਪੀਟੀਵੀ) ਹਨ।[3] ਉਸਦੇ ਲਿਖੇ ਡਰਾਮੇ ਪਿਆਰੇ ਅਫਜ਼ਲ ਅਤੇ ਸਦਕ਼ੇ ਤੁਮਹਾਰੇ ਕਾਫੀ ਸੁਪਰਹਿੱਟ ਰਹੇ ਅਤੇ ਇਹਨਾਂ ਕਈ ਰਿਕਾਰਡ ਤੋੜੇ। ਇਹ ਡਰਾਮੇ ਆਪਣੇ ਪਲਾਟ ਅਤੇ ਸੰਵਾਦਾਂ ਲਈ ਆਜ ਵੀ ਯਾਦ ਕੀਤੇ ਜਾਂਦੇ ਹਨ।[4][5][6][7]

ਨਿਜੀ ਜੀਵਨ

ਉਹ ਇੱਕ ਗਰੀਬ ਪਰਿਵਾਰ ਵਿੱਚ ਜੰਮਿਆ ਸੀ। ਉਸਨੂੰ ਲਿਖਣ ਦਾ ਬਚਪਨ ਤੋਂ ਸ਼ੌਂਕ ਸੀ ਪਰ ਉਸਦੇ ਪਿਤਾ ਇਸਦੇ ਹੱਕ ਵਿੱਚ ਨਹੀਂ ਸਨ। ਉਹ ਚਾਹੁੰਦੇ ਸਨ ਕਿ ਉਹ ਕੋਈ ਨੌਕਰੀ ਕਰੇ। ਆਪਣੇ ਪਿਤਾ ਦੀ ਮਰਜੀ ਪੂਰੀ ਕਰਨ ਲਈ ਉਹ ਇੱਕ ਬੈਂਕ ਵਿੱਚ ਕੰਮ ਕਰਨ ਲੱਗ ਗਿਆ। ਇੱਕ ਲੰਮਾ ਸਮਾਂ ਕੰਮ ਕਰਨ ਪਿਛੋਂ ਉਹਨਾਂ ਇਸਨੂੰ ਸ਼ੁਰੂ ਕੀਤਾ ਅਤੇ ਫਿਰ ਉਹਨਾਂ ਕਈ ਟੀਵੀ ਡਰਾਮੇ ਲਿਖੇ। ਹਮ ਟੀਵੀ ਦਾ ਚਰਚਿਤ ਡਰਾਮਾ ਸਦਕ਼ੇ ਤੁਮਹਾਰੇ, ਜੋ ਕਿ ਉਸਨੇ ਖੁਦ ਲਿਖਿਆ ਹੈ, ਇਹ ਉਸਦੀ ਖੁਦ ਦੀ ਪ੍ਰੇਮ ਕਹਾਣੀ ਉੱਪਰ ਆਧਾਰਿਤ ਹੈ। 

ਡਰਾਮੇ

  • ਮੁਹੱਬਤ ਹਾਰ ਮੁਹੱਬਤ ਜੀਤ
  • ਲਵ ਲਾਈਫ ਔਰ ਲਾਹੌਰ
  • ਫਿਰ ਕਬ ਮਿਲੋਗੇ
  • ਮੰਝਲੀ
  • ਤੁਮਹੇ ਕੁਝ ਯਾਦ ਹੈ ਜਾਨਾ
  • ਪਿਆਰੇ ਅਫਜ਼ਲ
  • ਉਸ ਪਾਰ
  • ਮੈਂ ਬੀਵੀ ਮਾਇਨਸ ਲਵ
  • ਚਾਂਦਪੁਰ ਕਾ ਚੰਦੂ

  • ਅਧੂਰੀ ਫਿਲਮ ਕੀ ਪੂਰੀ ਕਹਾਨੀ
  • ਬੂਟਾ ਫਰੌਮ ਟੋਬਾ ਟੇਕ ਸਿੰਘ
  • ਜਬ ਹਥੇਲੀ ਪਰ ਚਾਂਦ ਲਿਖਨਾ
  • ਲੰਡਾ ਬਜ਼ਾਰ
  • ਬੰਟੀ ਆਈ ਲਵ ਯੂ
  • ਸਦਕ਼ੇ ਤੁਮਹਾਰੇ
  • ਤੁਮ ਯਹੀ ਕਹਿਨਾ
  • ਦਿਲ ਹੈ ਕਹਿ ਦੀਆ ਹੈ
  • ਮੇਰਾ ਨਾਮ ਯੂਸਫ਼ ਹੈ
  • ਦਿੱਲੀ ਕੇ ਬਾਂਕੇ
  • ਮੈਂ ਮਰ ਗਯੀ ਸ਼ੌਕਤ ਅਲੀ
  • ਦਸਤਕ ਔਰ ਦਰਵਾਜਾ
  • ਅਨ ਕਹੇ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads