ਖ਼ਾਲਿਦ ਇਕਬਾਲ ਯਾਸਿਰ
ਪਾਕਿਸਤਾਨੀ ਲੇਖਕ, ਪੱਤਰਕਾਰ, ਕਵੀ ਅਤੇ ਬੁੱਧੀਜੀਵੀ From Wikipedia, the free encyclopedia
Remove ads
ਖ਼ਾਲਿਦ ਇਕਬਾਲ ਯਾਸਿਰ (Urdu: خالد اقبال یاسر) (ਜਨਮ 13 ਮਾਰਚ 1952), ਲੇਖਕ, ਵਿਦਵਾਨ,[1][2] ਕਵੀ,[3] ਅਤੇ ਪੱਤਰਕਾਰ ਹੈ।[4] ਉਸ ਨੇ ਇਤਿਹਾਸ, ਜਨਰਲ ਗਿਆਨ, ਆਲੋਚਨਾ ਅਤੇ ਕਵਿਤਾ ਦੀਆਂ ਕਈ ਕਿਤਾਬ ਲਿਖੀਆਂ ਹਨ।[5] ਅੱਜਕੱਲ ਉਹ ਪਾਕਿਸਤਾਨ ਦੀ ਪਬਲਿਕ ਸਰਵਿਸ ਕਮਿਸ਼ਨ ਦਾ ਪਾਕਿਸਤਾਨ ਅਧਿਐਨ ਦਾ ਸਲਾਹਕਾਰ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਸਲਾਹਕਾਰ ਅਤੇ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ ਕੇ ਵਿਜ਼ਿਟਿੰਗ ਪ੍ਰੋਫ਼ੈਸਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads