ਗਰਨਜ਼ੇ

From Wikipedia, the free encyclopedia

ਗਰਨਜ਼ੇ
Remove ads

ਗਰਨਜ਼ੇ (/[invalid input: 'icon']ˈɡɜːrnzi/), ਅਧਿਕਾਰਕ ਤੌਰ ਉੱਤੇ ਗਰਨਜ਼ੇ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Guernesey, IPA: [bajaʒ ɡɛʁnəzɛ]), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ। ਇੱਕ ਕੁਰਕ-ਅਮੀਨੀ ਵਜੋਂ ਗਰਨਜ਼ੇ ਵਿੱਚ ਨਾ ਸਿਰਫ਼ ਗਰਨਜ਼ੇ ਦੇ ਟਾਪੂ ਦੇ ਦਸ ਪਾਦਰੀ ਸੂਬੇ ਸ਼ਾਮਲ ਹਨ, ਸਗੋਂ ਆਲਡਰਨੀ ਅਤੇ ਸਾਰਕ ਦੇ ਟਾਪੂ  ਦੋਹਾਂ ਦੀ ਆਪਣੀ ਸੰਸਦ ਹੈ  ਅਤੇ ਹਰਮ, ਜਥੂ ਅਤੇ ਲੀਹੂ ਦੇ ਛੋਟੇ ਟਾਪੂ ਵੀ ਇਸ ਦਾ ਹਿੱਸਾ ਹਨ। ਭਾਵੇਂ ਇਸ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਸੰਯੁਕਤ ਬਾਦਸ਼ਾਹੀ ਦੀ ਹੈ,[1] ਪਰ ਇਹ ਕੁਰਕ-ਅਮੀਨੀ, ਆਮ ਪ੍ਰਥਾ ਦੇ ਉਲਟ, ਸੰਯੁਕਤ ਬਾਦਸ਼ਾਹੀ ਦਾ ਹਿੱਸਾ ਨਹੀਂ ਹੈ ਸਗੋਂ ਬਰਤਾਨਵੀ ਰਾਜਸ਼ਾਹੀ (ਮੁਕਟ) ਦੀ ਮਲਕੀਅਤ ਹੈ। ਇਸੇ ਕਰ ਕੇ, ਭਾਵੇਂ ਇਹ ਯੂਰਪੀ ਸੰਘ ਦੇ ਸਾਂਝੇ ਸਫ਼ਰੀ ਖੇਤਰ ਦੇ ਅੰਦਰ ਪੈਂਦਾ ਹੈ, ਪਰ ਇਹ ਇਸ ਸੰਘ ਦਾ ਹਿੱਸਾ ਨਹੀਂ ਹੈ।

ਵਿਸ਼ੇਸ਼ ਤੱਥ ਗਰਨਜ਼ੇ ਦੀ ਕੁਰਕ-ਅਮੀਨੀBailliage de Guernesey, ਰਾਜਧਾਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads