ਗੁਆਟੇਮਾਲਾ ਘਰੇਲੂ ਯੁੱਧ 1960 ਤੋਂ 1996 ਤੱਕ ਚਲਿਆ। ਇਹ ਜਿਆਦਾਤਰ ਗੁਆਟੇਮਾਲਾ ਦੀ ਸਰਕਾਰ ਅਤੇ ਵੱਖ-ਵੱਖ ਖੱਬੇਪੱਖੀ ਬਾਗੀ ਗਰੁੱਪਾਂ ਵਿਚਕਾਰ ਲੜੀ ਗਈ। ਖੱਬੇਪੱਖੀਆਂ ਨੂੰ ਦੇਸੀ ਮਾਯਾਨ ਲੋਕਾਂ ਦੀ ਅਤੇ ਲਾਦੀਨੋ ਕਿਸਾਨਾਂ ਦੀ ਹਮਾਇਤ ਸੀ, ਜੋ ਮਿਲ ਕੇ ਕੁੱਲ ਦਿਹਾਤੀ ਗਰੀਬ ਸਨ। ਸਿਵਲ ਜੰਗ ਦੇ ਦੌਰਾਨ ਗੁਆਟੇਮਾਲਾ ਦੀ ਮਾਯਾਨ ਆਬਾਦੀ ਦੀ ਨਸਲਕੁਸ਼ੀ ਲਈ ਅਤੇ ਨਾਗਰਿਕਾਂ ਦੇ ਖਿਲਾਫ ਵਿਆਪਕ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਲਈ ਗੁਆਟੇਮਾਲਾ ਦੇ ਸਰਕਾਰੀ ਹਥਿਆਰਬੰਦ ਬਲਾਂ ਦੀ ਘੋਰ ਨਿੰਦਾ ਹੁੰਦੀ ਹੈ।
ਵਿਸ਼ੇਸ਼ ਤੱਥ ਗੁਆਟੇਮਾਲਾ ਘਰੇਲੂ ਯੁੱਧ, ਮਿਤੀ ...
ਗੁਆਟੇਮਾਲਾ ਘਰੇਲੂ ਯੁੱਧ |
---|
ਕੇਂਦਰੀ ਅਮਰੀਕੀ ਸੰਕਟ ਦਾ ਹਿੱਸਾ |
 Ixil people carrying their loved one's remains after an exhumation in the।xil Triangle in February 2012. |
ਮਿਤੀ | 13 ਨਵੰਬਰ 1960 – 29 ਦਸੰਬਰ 1996 (36 ਸਾਲ, 1 ਮਹੀਨਾ, 2 ਹਫਤੇ ਅਤੇ 2 ਦਿਨ) |
---|
ਥਾਂ/ਟਿਕਾਣਾ | |
---|
ਨਤੀਜਾ |
1996 ਵਿੱਚ ਸਹੀਬੰਦ ਸ਼ਾਂਤੀ ਸਮਝੌਤਾ |
---|
|
Belligerents |
---|
URNG (from 1982)
- ਲੇਬਰ ਪਾਰਟੀ
- ਐਮਆਰ-13 (1960-1971)
- ਐਫਏਆਰ (1960-1971)
- EGP (1971-1996)
- ORPA (1979-1996)
Supported by
ਸੋਵੀਅਤ ਯੂਨੀਅਨ (Until 1991)
ਫਰਮਾ:Country data ਕਿਊਬਾ ਕਿਊਬਾ[1]
ਫਰਮਾ:Country data ਨਿਕਾਰਾਗੁਆ ਨਿਕਾਰਾਗੁਆ (1979-90)[1]
FMLN |
ਫਰਮਾ:Country data ਗੁਆਟੇਮਾਲਾ ਗੁਆਟੇਮਾਲਾ ਦੀ ਫੌਜ
Various government-led paramilitary organizations
Supported by
ਸੰਯੁਕਤ ਰਾਜ (1962-1996)[2]
ਫਰਮਾ:Country data ਇਸਰਾਈਲ ਇਸਰਾਈਲ[3] ਫਰਮਾ:Country data ਤਾਇਵਾਨ ਤਾਇਵਾਨ[4] ਫਰਮਾ:Country data ਚਿਲੇ ਚੀਲੇ[5] ਅਰਜਨਟੀਨਾ[6] ਦੱਖਣੀ ਅਫਰੀਕਾ[7] |
Commanders and leaders |
---|
Rolando Morán
Luis Turcios †
Marco Yon †
Bernardo Alvarado †
Rodrigo Asturias
Ricardo Rosales |
ਫਰਮਾ:Country data ਗੁਆਟੇਮਾਲਾ Miguel Ydígoras
ਫਰਮਾ:Country data ਗੁਆਟੇਮਾਲਾ Enrique Peralta
ਫਰਮਾ:Country data ਗੁਆਟੇਮਾਲਾ Julio Méndez
ਫਰਮਾ:Country data ਗੁਆਟੇਮਾਲਾ Carlos Arana
ਫਰਮਾ:Country data ਗੁਆਟੇਮਾਲਾ Kjell Laugerud
ਫਰਮਾ:Country data ਗੁਆਟੇਮਾਲਾ Romeo Lucas
ਫਰਮਾ:Country data ਗੁਆਟੇਮਾਲਾ Efraín Ríos Montt
ਫਰਮਾ:Country data ਗੁਆਟੇਮਾਲਾ Óscar Mejía
ਫਰਮਾ:Country data ਗੁਆਟੇਮਾਲਾ Vinicio Cerezo
ਫਰਮਾ:Country data ਗੁਆਟੇਮਾਲਾ Jorge Serrano
ਫਰਮਾ:Country data ਗੁਆਟੇਮਾਲਾ Gustavo Espina
ਫਰਮਾ:Country data ਗੁਆਟੇਮਾਲਾ Ramiro de León
ਫਰਮਾ:Country data ਗੁਆਟੇਮਾਲਾ Álvaro Arzú |
Strength |
---|
URNG:
6.000 (1982)[8]
1.500-3.000 (1994)[9] |
ਫਰਮਾ:Country data ਗੁਆਟੇਮਾਲਾ Military:
51.600 (1985)[10] 32.000 (1986)[11]
45.000 (1994)[9]
ਫਰਮਾ:Country data Guatemala Paramilitary:
300.000 (1982)[8]
500.000 (1985)[10] |
Casualties and losses |
---|
140,000–200,000 ਮੌਤਾਂ ਅਤੇ ਗੁੰਮ[12][13][14][15] |
ਬੰਦ ਕਰੋ