ਨਿਕਾਰਾਗੁਆ

From Wikipedia, the free encyclopedia

ਨਿਕਾਰਾਗੁਆ
Remove ads

ਨਿਕਾਰਾਗੁਆ, ਅਧਿਕਾਰਕ ਤੌਰ ਉੱਤੇ ਨਿਕਾਰਾਗੁਆ ਦਾ ਗਣਰਾਜ (Spanish: República de Nicaragua ਰੇਪੂਬਲਿਕਾ ਦੇ ਨਿਗਾਰਗੁਆ), ਮੱਧ ਅਮਰੀਕਾ ਥਲ-ਜੋੜ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਹਾਂਡਰਸ ਅਤੇ ਦੱਖਣ ਵੱਲ ਕੋਸਟਾ ਰੀਕਾ ਨਾਲ ਲੱਗਦੀਆਂ ਹਨ। ਇਹ ਦੇਸ਼ 11 ਅਤੇ 14 ਡਿਗਰੀ ਉੱਤਰ ਵਿਚਕਾਰ ਪੈਂਦਾ ਹੈ ਭਾਵ ਪੂਰਨ ਰੂਪ ਵਿੱਚ ਤਪਤ-ਖੰਡੀ ਜੋਨ ਵਿੱਚ। ਪੂਰਬ ਵੱਲ ਕੈਰੀਬਿਆਈ ਸਾਗਰ ਪੈਂਦਾ ਹੈ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ। ਦੇਸ਼ ਦਾ ਭੌਤਿਕ ਭੂਗੋਲ ਤਿੰਨ ਪ੍ਰਮੁੱਖ ਜੋਨਾਂ ਵਿੱਚ ਵੰਡਿਆ ਗਿਆ ਹੈ: ਪ੍ਰਸ਼ਾਂਤ ਨਰਵਾਣ; ਸਿੱਲ੍ਹੀਆਂ ਅਤੇ ਠੰਡੀਆਂ ਕੇਂਦਰੀ ਉੱਚ-ਭੋਂਆਂ; ਅਤੇ ਕੈਰੀਬਿਆਈ ਨਰਵਾਣ। ਦੇਸ਼ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਮੱਧ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ—ਮਾਨਾਗੁਆ ਝੀਲ ਅਤੇ ਨਿਕਾਰਾਗੁਆ ਝੀਲ। ਨਿਕਾਰਾਗੁਆ ਝੀਲ ਵਿੱਚ ਓਮੇਤੇਪੇ ਟਾਪੂ ਸਥਿਤ ਹੈ ਜੋ ਸੈਲਾਨੀਆਂ ਵਿੱਚ ਬਹੁਤ ਪ੍ਰਸਿੱਧ ਹੈ। Surrounding these lakes and extending to their northwest along the rift valley of the Gulf of Fonseca are fertile lowland plains, with soil highly enriched by ash from nearby volcanoes of the central highlands. Nicaragua's abundance of biologically significant and unique ecosystems contribute to Mesoamerica's designation as a biodiversity hotspot.

Thumb
ਸ਼ਹਿਰ ਵਿੱਚ ਇੱਕ ਖੁਸ਼ਖਬਰੀ ਚਰਚ ਦੇ ਇੱਕ ਪਾਦਰੀ ਦੇ ਝੁੰਡ ਨਾਲ ਸਬੰਧਤ ਭੇਡ ...
Thumb
ਅਲ ਪੋਰਕਲ ਕਮਿਊਨਿਟੀ ਵਿਚ ਸੋਰਘਮ (ਮੈਜਿੱਲੋ) ਕੱਢਣ ਦੀ ਪ੍ਰਕਿਰਿਆ, ਮੈਡਰਿਜ਼, ਨਿਕਾਰਾਗੁਆ ਦੇ ਵਿਭਾਗ ਵਿਚ ਸੈਨ ਲੂਕਾਸ ਦੀ ਮਿਉਂਸਪੈਲਟੀ
ਵਿਸ਼ੇਸ਼ ਤੱਥ ਨਿਕਾਰਾਗੁਆ ਦਾ ਗਣਰਾਜRepública de Nicaragua, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads