ਗੁਆਮ (ਚਮੋਰੋ: Guåhån) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸੰਗਠਿਤ ਗ਼ੈਰ-ਸੰਮਿਲਤ ਰਾਜਖੇਤਰ ਹੈ। ਇਹ ਸਥਾਪਤ ਅਸੈਨਿਕ ਸਰਕਾਰ ਵਾਲੇ ਪੰਜ ਅਮਰੀਕੀ ਰਾਜਖੇਤਰਾਂ ਵਿੱਚੋਂ ਇੱਕ ਹੈ।[3][4] ਇਹ ਸੰਯੁਕਤ ਰਾਸ਼ਟਰ ਦੀ ਅਣ-ਬਸਤੀਕਰਨ ਲਈ ਵਿਸ਼ੇਸ਼ ਕਮੇਟੀ ਵੱਲੋਂ 16 ਗ਼ੈਰ-ਸਵੈ-ਪ੍ਰਸ਼ਾਸਤ ਰਾਜਖੇਤਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਹੈ।[5] ਇਸ ਦੀ ਰਾਜਧਾਨੀ ਹਗਾਤਞਾ (ਪੂਰਵਲਾ ਅਗਾਞਾ) ਹੈ। ਇਹ ਮਰੀਆਨਾ ਟਾਪੂਆਂ ਵਿੱਚੋਂ ਸਭ ਤੋਂ ਵੱਡਾ ਅਤੇ ਦੱਖਣਲਾ ਟਾਪੂ ਹੈ।
ਵਿਸ਼ੇਸ਼ ਤੱਥ ਗੁਆਮGuåhån, ਰਾਜਧਾਨੀ ...
ਗੁਆਮ Guåhån |
---|
|
ਐਨਥਮ: Fanohge Chamoru |
 |
ਰਾਜਧਾਨੀ | ਹਗਾਤਞਾ |
---|
ਸਭ ਤੋਂ ਵੱਡਾ ਪਿੰਡ | ਦੇਦੇਦੋ |
---|
ਅਧਿਕਾਰਤ ਭਾਸ਼ਾਵਾਂ | |
---|
ਨਸਲੀ ਸਮੂਹ | - 39.0% ਚਮੋਰੋ
- 26.3% ਫ਼ਿਲਪੀਨੀ
- 11.3% ਪ੍ਰਸ਼ਾਂਤੀ
- 9.8% ਮਿਸ਼ਰਤ
- 6.9% ਗੋਰੇ
- 6.3% ਹੋਰ ਏਸ਼ੀਆਈ
- 2.3% ਹੋਰ
|
---|
ਵਸਨੀਕੀ ਨਾਮ | Guamanian |
---|
|
|
• ਰਾਸ਼ਟਰਪਤੀ | ਡੌਨਲਡ ਟਰੰਪ |
---|
• ਗਵਰਨਰ | ਐਡੀ ਕਾਲਵੋ (ਗਣਤੰਤਰੀ ਪਾਰਟੀ) |
---|
• ਲੈਫਟੀਨੈਂਟ ਗਵਰਨਰ | ਰੇਮੰਡ ਟੇਨੇਰੀਓ (ਗਣਤੰਤਰੀ ਪਾਰਟੀ) |
---|
|
ਵਿਧਾਨਪਾਲਿਕਾ | ਗੁਆਮ ਦੀ ਵਿਧਾਨ ਸਭਾ |
---|
|
• ਕੁੱਲ | 541.3 km2 (209.0 sq mi) (190ਵਾਂ) |
---|
• ਜਲ (%) | ਨਾਂ-ਮਾਤਰ |
---|
|
• 2010 ਜਨਗਣਨਾ | 159,358[2] |
---|
• ਘਣਤਾ | 320/km2 (828.8/sq mi) (37ਵਾਂ) |
---|
ਜੀਡੀਪੀ (ਪੀਪੀਪੀ) | 2000 ਅਨੁਮਾਨ |
---|
• ਕੁੱਲ | $2.5 ਬਿਲੀਅਨਅ (167ਵਾਂ) |
---|
• ਪ੍ਰਤੀ ਵਿਅਕਤੀ | $15,000ਅ |
---|
ਮੁਦਰਾ | ਅਮਰੀਕੀ ਡਾਲਰ (USD) |
---|
ਸਮਾਂ ਖੇਤਰ | UTC+10 (ਚਮੋਰੋ ਮਿਆਰੀ ਸਮਾਂ) |
---|
ਕਾਲਿੰਗ ਕੋਡ | +1-671 |
---|
ਇੰਟਰਨੈੱਟ ਟੀਐਲਡੀ | .gu |
---|
|
ਬੰਦ ਕਰੋ
Aerial view of Apra Harbor.
ਗੁਆਮ ਉੱਤੇ ਆਥਣ