ਗੁਇਆਨਵੀ ਡਾਲਰ
ਗੁਇਆਨਾ ਦੀ ਮੁਦਰਾ From Wikipedia, the free encyclopedia
Remove ads
ਗੁਇਆਨਾਈ ਡਾਲਰ (ਮੁਦਰਾ ਨਿਸ਼ਾਨ: $ ਅਤੇ G$;।SO: GYD) 29 ਜਨਵਰੀ 1839 ਤੋਂ ਗੁਇਆਨਾ (ਪੂਰਵਲਾ ਬਰਤਾਨਵੀ ਗੁਈਆਨਾ) ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ G$ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads