ਗੁਇਆਨੀ ਮੁਲਕ
From Wikipedia, the free encyclopedia
Remove ads
ਗੁਇਆਨੀ ਮੁਲਕ ਜਾਂ ਗੁਇਆਨੇ (Las Guayanas) ਉੱਤਰ-ਪੂਰਬੀ ਦੱਖਣੀ ਅਮਰੀਕਾ ਮਹਾਂਦੀਪ ਵਿਚਲਾ ਇੱਕ ਖੇਤਰ ਹੈ ਜਿਸ ਵਿੱਚ ਹੇਠ ਲਿਖੇ ਤਿੰਨ ਰਾਜਖੇਤਰ ਆਉਂਦੇ ਹਨ:
- ਫ਼ਰਾਂਸੀਸੀ ਗੁਈਆਨਾ, ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ
- ਗੁਇਆਨਾ, ਜਿਸ ਨੂੰ 1831 ਤੋਂ 1966 ਤੱਕ ਬਰਤਾਨਵੀ ਗੁਇਆਨਾ ਕਿਹਾ ਜਾਂਦਾ ਸੀ ਜਦੋਂ 1814 ਵਿੱਚ ਨੀਦਰਲੈਂਡ ਤੋਂ ਲਈਆਂ ਹੋਈਆਂ ਬਰਬੀਸੇ, ਐਸੇਕੀਵੋ ਅਤੇ ਦੇਮੇਰਾਰਾ ਬਸਤੀਆਂ ਨੂੰ ਇੱਕ ਬਸਤੀ ਵਿੱਚ ਮਿਲਾ ਦਿੱਤਾ ਗਿਆ ਸੀ
- ਸੂਰੀਨਾਮ, ਜੋ ਬਰਬੀਸੇ, ਐਸੇਕੀਵੋ ਅਤੇ ਦੇਮੇਰਾਰਾ ਸਮੇਤ 1814 ਤੱਕ ਡੱਚ ਗੁਇਆਨਾ ਦਾ ਹਿੱਸਾ ਸੀ
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |

ਕਈ ਇਸ ਖੇਤਰ ਵਿੱਚ ਇਹਨਾਂ ਨੂੰ ਵੀ ਮੰਨਦੇ ਹਨ:
- ਗੁਇਆਨਾ ਖੇਤਰ, ਪੂਰਵਲਾ ਗੁਇਆਨਾ ਸੂਬਾ, ਦੱਖਣ-ਪੂਰਬੀ ਵੈਨੇਜ਼ੁਏਲਾ (ਸਪੇਨੀ ਗੁਇਆਨਾ) ਵਿੱਚ
- ਪੁਰਤਗਾਲੀ ਗੁਇਆਨਾ (ਬ੍ਰਾਜ਼ੀਲੀਆਈ ਗੁਇਆਨਾ), ਉੱਤਰ-ਪੱਛਮੀ ਬ੍ਰਾਜ਼ੀਲ ਵਿੱਚ ਜੋ ਮੂਲ ਤੌਰ ਉੱਤੇ ਪੁਰਤਗਾਲੀ ਸਾਮਰਾਜ ਦਾ ਹਿੱਸਾ ਸੀ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
Wikiwand - on
Seamless Wikipedia browsing. On steroids.
Remove ads