ਗੁਗਲੀਏਲਮੋ ਮਾਰਕੋਨੀ
From Wikipedia, the free encyclopedia
Remove ads
ਗੁਗਲੀਏਲਮੋ ਮਾਰਕੋਨੀ ਵਿਗਿਆਨੀ ਨੂੰ ਰੇਡੀਓ, ਲੰਮੀਆਂ ਦੂਰੀਆਂ ਤਕ ਰੇਡੀਓ ਤਰੰਗਾਂ[1], ਦੇ ਸੰਚਾਰ ਦਾ ਪਿਤਾਮਾ ਕਿਹਾ ਜਾਂਦਾ ਹੈ। ਆਪ ਦਾ ਜਨਮ 25 ਅਪਰੈਲ 1876 ਨੂੰ ਇਟਲੀ ਦੇ ਸ਼ਹਿਰ ਬੋਲੋਗਨਾ ਵਿੱਚ ਪਿਤਾ ਜੈਸਪ ਮਾਰਕੋਨੀ ਅਤੇ ਮਾਤਾ ਐਨੀ ਜੇਮਸਨ ਦੇ ਘਰ ਹੋਇਆ। ਸ਼ੁਰੂ 'ਚ ਹੀ ਆਪ ਨੂੰ ਵਿਗਿਆਨ ਦੇ ਵਿਸ਼ੇ ’ਚ ਖ਼ਾਸ ਕਰਕੇ ਬਿਜਲੀ ਉਪਕਰਨਾਂ ਵਿੱਚ ਦਿਲਚਸਪੀ ਹੋ ਗਈ ਸੀ। ਆਪਦੀ ਮੁਢਲੀ ਸਿੱਖਿਆ ਫਲੋਰੈਂਸ ਵਿਖੇ ਲਿਵਾਰਨੋ ਵਿੱਚ ਹੋਈ। ਤਾਰ ਮੁਕਤ ਸੰਚਾਰ ਦਾ ਮੋਢੀ ਮਾਰਕੋਨੀ 20 ਜੁਲਾਈ 1937 ਨੂੰ ਸਾਥੋਂ ਸਦਾ ਲਈ ਵਿਛੜ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads