ਗੁਰਦੁਆਰਾ ਜਨਮ ਅਸਥਾਨ
ਲਾਹੌਰ ਨੇੜੇ ਸਿੱਖ ਗੁਰਦਵਾਰਾ, ਪਾਕਿਸਤਾਨ From Wikipedia, the free encyclopedia
Remove ads
ਗੁਰਦੁਆਰਾ ਜਨਮ ਅਸਥਾਨ (ਪੰਜਾਬੀ (ਸ਼ਾਹਮੁਖੀ), ਉਰਦੂ: گردوارہ جنم استھان), ਗੁਰਦੁਆਰਾ ਨਨਕਾਣਾ ਸਾਹਿਬ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਹੈ ਜੋ ਉਸ ਸਥਾਨ 'ਤੇ ਸਥਿਤ ਹੈ ਜਿੱਥੇ ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।[2][3][4][5] ਇਹ ਅਸਥਾਨ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ।
Remove ads
ਇਹ ਵੀ ਦੇਖੋ
- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ - ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੀ ਥਾਂ ਤੇ ਬਣਿਆ ਗੁਰਦੁਆਰਾ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads