ਗੁਲਾਗ ਆਰਕੀਪੇਲਾਗੋ

From Wikipedia, the free encyclopedia

ਗੁਲਾਗ ਆਰਕੀਪੇਲਾਗੋ
Remove ads

ਗੁਲਾਗ ਆਰਕੀਪੇਲਾਗੋ ([Архипелаг ГУЛАГ, ਗੁਲਾਗ ਆਰਕੀਪੇਲਾਗੋ] Error: {{Lang-xx}}: text has italic markup (help)) ਰੂਸੀ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਸੰਸਾਰ ਪ੍ਰਸਿਧ ਨਾਵਲ ਹੈ ਜਿਸ ਨੇ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ। ਇਹ ਨਾਵਲ ਤਿੰਨ ਜਿਲਦਾਂ ਵਿੱਚ 1958 ਅਤੇ 1968 ਦੇ ਸਮੇਂ ਵਿੱਚ ਲਿਖਿਆ ਗਿਆ ਅਤੇ 1973 ਵਿੱਚ ਪੱਛਮ ਵਿੱਚ ਛਪਾਇਆ ਗਿਆ।[1]

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Thumb
ਚਿੱਟਾ ਸਾਗਰ-ਬਾਲਟਿਕ ਨਹਿਰ ਦੀ ਉਸਾਰੀ ਕਰ ਰਹੇ ਕੈਦੀ, ਜਿਹਨਾਂ ਦੇ ਜੀਵਨ ਦਾ ਵਰਣਨ ਗੁਲਾਗ ਆਰਕੀਪੇਲਾਗੋ ਵਿੱਚ ਕੀਤਾ ਗਿਆ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads