ਗੋਲਕ ਬੁਗਨੀ ਬੈਂਕ ਤੇ ਬਟੂਆ

From Wikipedia, the free encyclopedia

ਗੋਲਕ ਬੁਗਨੀ ਬੈਂਕ ਤੇ ਬਟੂਆ
Remove ads

ਗੋਲਕ ਬਗਨੀ ਬੈਂਕ ਤੇ ਬਟੂਆ ਇੱਕ 2018 ਕਾਮੇਡੀ ਭਾਰਤੀ-ਪੰਜਾਬੀ ਫ਼ਿਲਮ ਹੈ ਜੋ ਕਿ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਹੈ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਸਿਮੀ ਚਾਹਲ, ਹਰੀਸ਼ ਵਰਮਾ, ਜਸਵਿੰਦਰ ਭੱਲਾ ਅਤੇ ਬੀ.ਐਨ. ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ। ਗੋਲਕ ਬੁਗਨੀ ਬੈਂਕ ਤੇ ਬੱਟੂਆ ਫ਼ਿਲਮ ਨੂੰ ੧੩ ਅਪ੍ਰੈਲ ੨੦੧੮ ਨੂੰ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।[1][2][3]

ਵਿਸ਼ੇਸ਼ ਤੱਥ ਗੋਲਕ ਬੁਗਨੀ ਬੈਂਕ ਤੇ ਬਟੁਆ, ਨਿਰਦੇਸ਼ਕ ...
Remove ads

ਕਲਾਕਾਰ

ਵੱਖ-ਵੱਖ ਕਲਾਕਾਰਾਂ ਵੱਲੋਂ ਨਿਭਾਏ ਗਏ ਕਿਰਦਾਰ

ਗੀਤਾਂ ਦੀ ਸੂਚੀ

ਹੋਰ ਜਾਣਕਾਰੀ ਲੜੀਵਾਰ ਨੰਬਰ, ਗੀਤ ...

ਫ਼ਿਲਮ ਨੂੰ ਵੱਖੋ ਵੱਖਰੀਆਂ ਵੈਬਸਾਈਟਾਂ ਅਤੇ ਜਨਤਾ ਦੁਆਰਾ ਵਧੀਆ ਸਮੀਖਿਆਵਾਂ ਪ੍ਰਾਪਤ ਹੋਈਆਂ। ਆਈਐਮਡੀਬੀ ਨੇ ਫ਼ਿਲਮ ਨੂੰ ੭.੩ / ੧੦ ਦੀ ਵਧੀਆ ਸਮੀਖਿਆ ਦਿੱਤੀ ਅਤੇ ਨਾਲ ਹੀ ਬੁਕਮਾਈਸ਼ੋਅ ਨੇ ੮੨% ਸਮੀਖਿਆ ਵੀ ਦਿੱਤੀ।

ਫ਼ਿਲਮ ਨੂੰ ਨਾਜ਼ੁਕ ਸਵਾਗਤੀ ਵਿੱਚ ਸਕਾਰਾਤਮਕ ਸਮੀਖਿਆ ਮਿਲੀ ਅਤੇ ਫ਼ਿਲਮ ਨੇ ਪਹਿਲੇ ਹਫਤੇ ਵਿੱਚ ਦੁਨੀਆ ਭਰ ਵਿੱਚ ੧੦ ਕਰੋੜ ਰੁਪਏ ਦੀ ਗਰਾਈ ਕੀਤਾ। ਫ਼ਿਲਮ ਨੂੰ ਸੁਪਰ ਹਿੱਟ ਵਜੋਂ ਦਰਸਾਇਆ ਗਿਆ ਸੀ। ਫ਼ਿਲਮ ਨੇ 18.2 ਕਰੋੜ ਰੁਪਏ ਕਮਾਏ ਸੀ।

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads