ਜਤਿੰਦਰ ਸ਼ਾਹ
ਭਾਰਤੀ ਸੰਗੀਤਕਾਰ From Wikipedia, the free encyclopedia
Remove ads
ਜਤਿੰਦਰ ਸ਼ਾਹ ਇੱਕ ਭਾਰਤੀ ਸੰਗੀਤਕਾਰ[1][2] ਅਤੇ ਗਾਇਕ ਹੈ।[3] ਜਤਿੰਦਰ ਨੂੰ ਖਾਸ ਕਰਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਉਸਦੇ ਕੰਮ ਕਰਕੇ ਜਾਣਿਆ ਜਾਂਦਾ ਹੈ। ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਸੰਗੀਤਕਾਰ ਵਜੋਂ ਕੰਮ ਕੀਤਾ ਹੈ ਜਿਵੇਂ 'ਸੈਕੰਡ ਹਸਬੈਂਡ' ਅਤੇ 'ਦਿਲਵਾਲੀ ਜ਼ਾਲਿਮ ਗਰਲਫ਼ਰੈਂਡ' ਵਿੱਚ।[4] ਜਤਿੰਦਰ ਸ਼ਾਹ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੇ ਕਈ ਮਸ਼ਹੂਰ ਅਦਾਕਾਰਾਂ ਅਤੇ ਗਾਇਕਾਂ ਨਾਲ ਕੰਮ ਕਰ ਚੁੱਕਾ ਹੈ।
Remove ads
ਫ਼ਿਲਮਾਂ ਜਿਹਨਾਂ ਵਿੱਚ ਸੰਗੀਤਕਾਰ ਵਜੋਂ ਕੰਮ ਕੀਤਾ
- 2017 ਅੰਗਰੇਜ਼ 2
- 2017 ਸੁਪਰ ਸਿੰਘ
- 2016 ਸਾਬ ਬਹਾਦਰ
- 2016 ਸਰਵਾਣ
- 2016 ਨਿੱਕਾ ਜ਼ੈਲਦਾਰ
- 2016 ਬੰਬੂਕਾਟ
- 2016 ਸਰਦਾਰ ਜੀ 2
- 2016 ਅੰਬਰਸਰੀਆ[5]
- 2016 ਅਰਦਾਸ
- 2016 ਲਵ ਪੰਜਾਬ
- 2016 ਚੰਨੋ ਕਮਲੀ ਯਾਰ ਦੀ
- 2015 ਦਿਲਦਾਰੀਆਂ
- 2015 ਫਰਾਰ
- 2015 ਅੰਗਰੇਜ਼
- 2015 ਸੈਕੰਡ ਹੈਂਡ ਹਸਬੈਂਡ
- 2015 ਸਰਦਾਰ ਜੀ
- 2015 ਹੀਰੋ ਨਾਮ ਯਾਦ ਰੱਖੀਂ
- 2015 ਧਰਮ ਸੰਕਟ ਮੇਂ
- 2014 ਪੰਜਾਬ 1984
- 2014 ਡਬਲ ਦਿ ਟ੍ਰਬਲ
- 2014 ਜੱਟ ਜੇਮਸ ਬੌਂਡ
- 2014 ਹੈਪੀ ਗੋ ਲੱਕੀ
- 2014 ਗੋਰਿਆਂ ਨੂੰ ਦਫ਼ਾ ਕਰੋ
- 2014 ਰੋਮੀਓ ਰਾਂਝਾ
- 2014 ਦਿਲ ਵਿਲ ਪਿਆਰ ਵਿਆਰ * 2014 ਡਿਸਕੋ ਸਿੰਘ
- 2013 ਭਾਜੀ ਇਨ ਪ੍ਰੋਬਲਮ
- 2012 ਸਿਰਫਿਰੇ
- 2013 ਜੱਟਸ ਇਨ ਗੋਲਮਾਲ
- 2013 ਜੱਟ & ਜੂਲੀਅਟ 2
- 2013 ਬੈਸਟ ਆਫ਼ ਲੱਕ
- 2013 ਲੱਕੀ ਦੀ ਅਨਲੱਕੀ ਸਟੋਰੀ
- 2013 ਸਿੰਘ ਵਰਸੇਸ ਕੌਰ
- 2013 ਸਾਡਾ ਹੱਕ
- 2012 ਕੈਰੀ ਓਨ ਜੱਟਾ
- 2012 ਜੱਟ ਐਂਡ ਜੂਲੀਅਟ
- 2012 ਪਿੰਕੀ ਮੋਗੇ ਵਾਲੀ
- 2012 ਮਿਰਜ਼ਾ- ਇੱਕ ਅਣਕਹੀ ਕਹਾਣੀ
- 2011 ਜੀਹਨੇ ਮੇਰਾ ਦਿਲ ਲੁੱਟਿਆ
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads