ਗ੍ਰੇਨਾਡਾ

From Wikipedia, the free encyclopedia

ਗ੍ਰੇਨਾਡਾ
Remove ads

ਗ੍ਰੇਨਾਡਾ ਇੱਕ ਟਾਪੂਨੁਮਾ ਅਤੇ ਰਾਸ਼ਟਰਮੰਡਲੀ ਦੇਸ਼ ਹੈ ਜਿਸ ਵਿੱਚ ਗ੍ਰੇਨਾਡਾ ਟਾਪੂ ਅਤੇ ਦੱਖਣ-ਪੂਰਬੀ ਕੈਰੀਬਿਆਈ ਸਾਗਰ ਵਿੱਚ ਗ੍ਰੇਨਾਡੀਨਜ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੇ ਛੋਟੇ ਟਾਪੂ ਸ਼ਾਮਲ ਹਨ। ਇਹ ਤ੍ਰਿਨੀਦਾਦ ਅਤੇ ਤੋਬਾਗੋ ਦੇ ਉੱਤਰ-ਪੱਛਮ, ਵੈਨੇਜ਼ੁਏਲਾ ਦੇ ਉੱਤਰ-ਪੂਰਬ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੇ ਦੱਖਣ-ਪੱਛਮ ਵੱਲ ਸਥਿਤ ਹੈ।

ਵਿਸ਼ੇਸ਼ ਤੱਥ ਗ੍ਰੇਨਾਡਾ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads