ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ 274,200 ਵਰਗ ਕਿ.ਮੀ. ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ ਵੱਲ ਮਾਲੀ; ਪੂਰਬ ਵੱਲ ਨਾਈਜਰ; ਦੱਖਣ-ਪੂਰਬ ਵੱਲ ਬੇਨਿਨ; ਦੱਖਣ ਵੱਲ ਟੋਗੋ ਅਤੇ ਘਾਨਾ; ਅਤੇ ਦੱਖਣ-ਪੱਛਮ ਵੱਲ ਦੰਦ ਖੰਡ ਤਟ।
ਇਸ ਦੀ ਰਾਜਧਾਨੀ ਊਆਗਾਦੂਗੂ ਹੈ। 2001 ਵਿੱਚ ਇਸ ਦੀ ਅਬਾਦੀ ਅੰਦਾਜ਼ੇ ਮੁਤਾਬਕ 1.575 ਕਰੋੜ ਤੋਂ ਥੋੜ੍ਹੀ ਜਿਹੀ ਘੱਟ ਸੀ।[1]
ਵਿਸ਼ੇਸ਼ ਤੱਥ ਬੁਰਕੀਨਾ ਫ਼ਾਸੋ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਬੁਰਕੀਨਾ ਫ਼ਾਸੋ |
---|
|
ਮਾਟੋ: "Unité–Progrès–Justice" (ਫ਼ਰਾਂਸੀਸੀ) "ਏਕਤਾ–ਤਰੱਕੀ–ਨਿਆਂ" |
ਐਨਥਮ: Une Seule Nuit (ਫ਼ਰਾਂਸੀਸੀ) ਇੱਕ ਇਕੱਲੀ ਰੈਣ / ਜਿੱਤ ਦਾ ਭਜਨ |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਊਆਗਾਦੂਗੂ |
---|
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ |
---|
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | |
---|
ਨਸਲੀ ਸਮੂਹ (1995) | - 47.9% ਮੋਸੀ
- 10.3% ਫ਼ੂਲਾਨੀ
- 6.9% ਲੋਬੀ
- 6.9% ਬੋਬੋ
- 6.7% ਮਾਂਦੇ
- 5.3% ਸੇਨੂਫ਼ੋ
- 5.0% ਗ੍ਰੋਸੀ
- 4.8% ਗੁਰਮਾ
- 3.1% ਤੁਆਰੇਗ
|
---|
ਵਸਨੀਕੀ ਨਾਮ | ਬੁਰਕੀਨਾਬੇ/ਬੁਰਕੀਨੀ |
---|
ਸਰਕਾਰ | ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ |
---|
|
• ਰਾਸ਼ਟਰਪਤੀ | ਬਲੇਸ ਕੋਂਪਾਓਰੇ |
---|
• ਪ੍ਰਧਾਨ ਮੰਤਰੀ | ਲੂਕ-ਅਡੋਲਫ਼ ਤਿਆਓ |
---|
|
ਵਿਧਾਨਪਾਲਿਕਾ | ਰਾਸ਼ਟਰੀ ਸਭਾ |
---|
|
|
| 5 ਅਗਸਤ 1960 |
---|
|
|
• ਕੁੱਲ | 274,200 km2 (105,900 sq mi) (774ਵਾਂ) |
---|
• ਜਲ (%) | 0.146% |
---|
|
• 2010 ਅਨੁਮਾਨ | 15,730,977[1] (64ਵਾਂ) |
---|
• 2006 ਜਨਗਣਨਾ | 14,017,262 |
---|
• ਘਣਤਾ | 57.4/km2 (148.7/sq mi) (145ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $22.042 ਬਿਲੀਅਨ[2] |
---|
• ਪ੍ਰਤੀ ਵਿਅਕਤੀ | $1,466[2] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $9.981 ਬਿਲੀਅਨ[2] |
---|
• ਪ੍ਰਤੀ ਵਿਅਕਤੀ | $664[2] |
---|
ਗਿਨੀ (2007) | 39.5[3] Error: Invalid Gini value |
---|
ਐੱਚਡੀਆਈ (2007) | 0.389 Error: Invalid HDI value · 177ਵਾਂ |
---|
ਮੁਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ[4] (XOF) |
---|
ਸਮਾਂ ਖੇਤਰ | UTC+0 |
---|
| ਨਿਰੀਖਤ ਨਹੀਂ |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | 226 |
---|
ਇੰਟਰਨੈੱਟ ਟੀਐਲਡੀ | .bf |
---|
ਇੱਥੇ ਦਿੱਤੇ ਗਏ ਅੰਕੜੇ ਅੰਤਰਰਾਸ਼ਟਰੀ ਮਾਇਕ ਕੋਸ਼ ਵੱਲੋਂ ਅਪਰੈਲ 2005 ਵਿੱਚ ਦਿੱਤੇ ਗਏ ਅੰਦਾਜ਼ਿਆਂ ਮੁਤਾਬਕ ਹਨ। |
ਬੰਦ ਕਰੋ