ਚਿਤਰੰਜਨ ਦਾਸ

From Wikipedia, the free encyclopedia

ਚਿਤਰੰਜਨ ਦਾਸ
Remove ads

ਚਿਤਰੰਜਨ ਦਾਸ ਉੱਚਾਰਨ (ਸੀ ਆਰ ਦਾਸ) (ਬੰਗਾਲੀ: চিত্তরঞ্জন দাস ਚਿਤੋਰੰਜਨ ਦਾਸ਼) (ਦੇਸ਼ਬੰਧੂ ਵਜੋਂ ਲੋਕ ਪ੍ਰਸਿਧ) ( 5 ਨਵੰਬਰ 1870 – 16 ਜੂਨ 1925)ਭਾਰਤੀ ਸਿਆਸਤਦਾਨ ਸੀ ਅਤੇ ਬਰਤਾਨਵੀ ਹਕੂਮਤ ਸਮੇਂ ਬੰਗਾਲ ਵਿੱਚ ਸਵਰਾਜ (ਸੁਤੰਤਰਤਾ) ਪਾਰਟੀ ਦਾ ਆਗੂ ਸੀ।

ਵਿਸ਼ੇਸ਼ ਤੱਥ ਚਿਤਰੰਜਨ ਦਾਸ, ਜਨਮ ...
Remove ads

ਨਿੱਜੀ ਜ਼ਿੰਦਗੀ

ਉਹ ਬਿਕਰਮਪੁਰ ਢਾਕਾ, (ਹੁਣ ਬੰਗਲਾਦੇਸ਼ ਵਿਚ) ਮਸ਼ਹੂਰ ਤੇਲੀਬਰਾਗ ਦੇ ਦਾਸ ਪਰਿਵਾਰ (ਵੈਦਿਆ-ਬ੍ਰਾਹਮਣ) ਨਾਲ ਸਬੰਧਤ ਸੀ। ਉਹ ਬ੍ਰਹਮੋ ਸਮਾਜ ਸੁਧਾਰਕ ਦੁਰਗਾ ਮੋਹਨ ਦਾਸ ਦਾ ਭਤੀਜਾ ਅਤੇ ਭੁਬਨ ਮੋਹਨ ਦਾਸ ਦਾ ਪੁੱਤਰ ਸੀ। ਉਸ ਦੇ ਕ੍ਚਚੇਰੇ ਮਛੇਰੇ ਭਰਾ ਸਨ- ਸਤੀਸ਼ ਰੰਜਨ ਦਾਸ, ਸੁਧੀ ਰੰਜਨ ਦਾਸ, ਸਰਲਾ ਰਾਏ ਅਤੇ ਲੇਡੀ ਅਬਾਲਾ ਬੋਸ੍.। ਉਸ ਦੇ ਸਭ ਤੋ ਵਡੈ ਪੋਤਰੇ ਸਿਧਾਰਥ ਸ਼ੰਕਰ ਰੇਅ ਸੀ ਅਤੇ ਉਸ ਦੀ ਪੋਤੀ ਜਸਟਿਸ ਮੰਜੁਲਾ ਬੋਸ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads