ਜਯੰਤੀ (ਦੇਵੀ)
From Wikipedia, the free encyclopedia
Remove ads
ਹਿੰਦੂ ਮਿਥਿਹਾਸ ਵਿੱਚ, ਜਯੰਤੀ ਇੰਦਰ, ਦੇਵਾਂ ਦਾ ਰਾਜਾ ਅਤੇ ਸਵਰਗ ਦਾ ਸ਼ਾਸ਼ਕ, ਅਤੇ ਉਸ ਦੀ ਸ਼ਚੀ ਦੀ ਪਤਨੀ ਦੀ ਸੁਪੁੱਤਰੀ ਹੈ। ਉਹ ਸ਼ੁਕਰ ਦੀ ਪਤਨੀ, ਸ਼ੁੱਕਰ (ਗ੍ਰਹਿ) ਦਾ ਦੇਵਤਾ ਅਤੇ ਅਸੁਰਾਂ ਦੇ ਗੁਰੂ ਦੇ ਰੂਪ ਵਿੱਚ ਵਿਖਿਆਨ ਕੀਤਾ ਗਿਆ ਹੈ। ਉਹਨਾਂ ਦੇ ਵਿਆਹ ਤੋਂ ਬਾਅਦ ਉਹਨਾਂ ਦੀ ਇੱਕ ਬੇਟੀ ਦੇਵੇਯਾਨੀ ਨੇ ਜਨਮ ਲਿਆ।[1] ਜਯੰਤੀ ਨੂੰ ਜਯੰਤ ਦੀ ਭੈਣ ਦੇ ਤੌਰ 'ਤੇ ਵੀ ਦਰਸਾਇਆ ਗਿਆ ਹੈ।[2] ਜਯੰਤੀ ਨੂੰ ਦੇਵੀ ਦੁਰਗਾ ਦੀਆਂ ਅੱਠ ਸਾਥੀਆਂ ਵਿਚੋਂ ਵੀ ਇੱਕ ਮੰਨਿਆ ਜਾਂਦਾ ਹੈ।[3][4][5]
Remove ads
ਪਾਠ
ਜਯੰਤੀ ਬਾਰੇ ਮੁੱਖ ਤੌਰ 'ਤੇ ਇੱਕ ਘਟਨਾ ਵਰਣਿਤ ਕੀਤੀ ਜਾਂਦੀ ਹੈ, ਜੋ ਸ਼ੁਕਰ ਨਾਲ ਉਸ ਦੇ ਵਿਆਹ ਦੀ ਕਹਾਣੀ ਬਾਰੇ ਹੈ। ਵਿਆਖਿਆਵਾਂ ਦੇ ਮੁਤਾਬਕ ਕਈ ਹਿੰਦੂ ਗ੍ਰੰਥਾਂ ਵਿੱਚ ਕਹਾਣੀ ਨੂੰ ਵੱਖ-ਵੱਖ ਰੂਪਾਂ ਵਿੱਚ ਬਦਲ ਕੇ ਪੇਸ਼ ਕੀਤਾ ਗਿਆ ਹੈ। ਇਹ ਪਾਠ ਵਾਯੂ ਪੁਰਾਣ ਮਾਤਸਿਆ ਪੁਰਾਣ, ਬ੍ਰਹਿਮੰਡ ਪੁਰਾਣ,[6] ਦੇਵੀ ਭਾਗਵਤ ਪੁਰਾਣ,[2] ਅਤੇ ਪਦਮ ਪੁਰਾਣ[7] ਵਿੱਚ ਵੀ ਸ਼ਾਮਿਲ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads