ਜਹਾਂਗੀਰ ਰਤਨਜੀ ਦਾਦਾਭਾਈ ਟਾਟਾ
ਭਾਰਤੀ ਵਪਾਰੀ From Wikipedia, the free encyclopedia
Remove ads
ਜਹਾਂਗੀਰ ਰਤਨਜੀ ਦਾਦਾਭਾਈ ਟਾਟਾ (29 ਜੁਲਾਈ, 1904 – 29 ਨਵੰਬਰ 1993) ਫਰਾਂਸ ਦੇ ਜੰਮਪਲ ਉਦਯੋਗਪਤੀ ਸਨ। 10 ਫਰਵਰੀ 1929 'ਚ ਉਹ ਪਹਿਲੇ ਪਾਇਲਟ ਦਾ ਲਾਈਸੰਸ ਲੈਣ ਵਾਲੇ ਭਾਰਤੀ ਸਨ। ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ। 1945 ਵਿੱਚ ਉਹਨਾਂ ਨੇ ਟਾਟਾ ਮੋਟਰਜ ਦਾ ਨੀਂਹ ਪੱਥਰ ਰੱਖਿਆ। 1987 ਉਹਨਾਂ ਨੇ ਟਾਈਟਨ ਇੰਡਸਟਰੀ ਸ਼ੁਰੂ ਕੀਤੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads