1993
From Wikipedia, the free encyclopedia
Remove ads
1993 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 27 ਮਾਰਚ– ਚੀਨ ਦੀ ਕਮਿਊਨਿਸਟ ਪਾਰਟੀ ਦਾ ਜਿਆਂਗ ਜ਼ੈਮਿਨ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
- 1 ਨਵੰਬਰ – ਮਾਸਤਰਿਖ ਸੁਲਾਹ ਦੁਆਰਾ ਯੂਰਪੀ ਸੰਘ ਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ
- 8 ਨਵੰਬਰ– ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
- 6 ਦਸੰਬਰ– ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਾਬਕਾ ਪਾਦਰੀ ਜੇਮਜ਼ ਆਰ. ਪੋਰਟਰ ਨੂੰ 1960ਵਿਆਂ ਵਿਚ, ਐਟਲੀਬੌਰੋ, ਨਿਊ ਬਰੈਡਫ਼ੋਰਡ ਅਤੇ ਫ਼ਾਲ ਰਿਵਰ ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ |
Remove ads
ਜਨਮ

11 ਜੂਨ — ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ।
ਮਰਨ
- 20 ਫ਼ਰਵਰੀ – ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ ਦੀ ਮੌਤ(ਜ. 1916)।
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads