ਜਾਨ ਐਡਮਜ਼ (30 ਅਕਤੂਬਰ 1735 - 4 ਜੁਲਾਈ 1826) ਇੱਕ ਅਮਰੀਕੀ ਸਿਆਸਤਦਾਨ, ਆਟੋਰਨੀ ਅਤੇ ਰਾਜਨੇਤਾ ਸਨ ਜਿੰਨ੍ਹਾਂ ਨੇ 1797 ਤੋ 1801 ਤੱਕ ਸੰਯੁਕਤ ਰਾਜ ਦੇ ਦੂਜੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਉਸ ਤੋ ਪਹਿਲਾਂ ਉਹਨਾਂ ਨੇ 1789 ਤੋ 1797 ਤੱਕ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਅਧੀਨ ਸੰਯੁਕਤ ਰਾਜ ਦੇ ਪਹਿਲੇ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।[1] ਐਡਮਜ਼ ਸੰਯੁਕਤ ਰਾਜ ਦੇ ਸੰਸਥਾਪਕਾਂ ਵਿੱਚੋ ਇੱਕ ਸਨ।
ਵਿਸ਼ੇਸ਼ ਤੱਥ ਜਾਨ ਐਡਮਜ਼, ਦੂਜੇ ਸੰਯੁਕਤ ਰਾਜ ਦੇ ਰਾਸ਼ਟਰਪਤੀ ...
ਜਾਨ ਐਡਮਜ਼ |
---|
 |
|
|
ਦਫ਼ਤਰ ਵਿੱਚ 4 ਮਾਰਚ 1797 – 4 ਮਾਰਚ 1801 |
ਉਪ ਰਾਸ਼ਟਰਪਤੀ | ਥਾਮਸ ਜੈਫ਼ਰਸਨ |
---|
ਤੋਂ ਪਹਿਲਾਂ | ਜਾਰਜ ਵਾਸ਼ਿੰਗਟਨ |
---|
ਤੋਂ ਬਾਅਦ | ਥਾਮਸ ਜੈਫ਼ਰਸਨ |
---|
|
ਦਫ਼ਤਰ ਵਿੱਚ 21 ਅਪਰੈਲ 1789 – 4 ਮਾਰਚ 1797 |
ਰਾਸ਼ਟਰਪਤੀ | ਜਾਰਜ ਵਾਸ਼ਿੰਗਟਨ |
---|
ਤੋਂ ਪਹਿਲਾਂ | ਅਹੁਦਾ ਸਥਾਪਿਤ |
---|
ਤੋਂ ਬਾਅਦ | ਥਾਮਸ ਜੈਫ਼ਰਸਨ |
---|
|
ਦਫ਼ਤਰ ਵਿੱਚ 1 ਅਪਰੈਲ 1785 – 30 ਮਾਰਚ 1788 |
ਦੁਆਰਾ ਨਿਯੁਕਤੀ | ਕਨਫੈਡਰੇਸ਼ਨ ਦੀ ਕਾਂਗਰਸ |
---|
ਤੋਂ ਪਹਿਲਾਂ | ਅਹੁਦਾ ਸਥਾਪਿਤ |
---|
ਤੋਂ ਬਾਅਦ | ਥਾਮਸ ਪਿੰਕਨੀ |
---|
|
ਦਫ਼ਤਰ ਵਿੱਚ 10 ਮਈ 1775 – 27 ਜੂਨ 1778 |
ਤੋਂ ਪਹਿਲਾਂ | ਅਹੁਦਾ ਸਥਾਪਿਤ |
---|
ਤੋਂ ਬਾਅਦ | ਸੈਮੂਅਲ ਹੋਲਟਨ |
---|
|
ਦਫ਼ਤਰ ਵਿੱਚ 5 ਸਤੰਬਰ 1774 – 26 ਅਕਤੂਬਰ 1774 |
ਤੋਂ ਪਹਿਲਾਂ | ਅਹੁਦਾ ਸਥਾਪਿਤ |
---|
ਤੋਂ ਬਾਅਦ | ਅਹੁਦਾ ਖਤਮ |
---|
|
|
ਜਨਮ | (1735-10-30)30 ਅਕਤੂਬਰ 1735 ਬਰੇਨਟਰੀ, ਮੈਸਾਚੂਸਟਸ, ਬਰਤਾਨਵੀ ਅਮਰੀਕਾ
|
---|
ਮੌਤ | 4 ਜੁਲਾਈ 1826(1826-07-04) (ਉਮਰ 90) ਕੁਇੰਸੀ, ਮੈਸਾਚੂਸਟਸ, ਸੰਯੁਕਤ ਰਾਜ |
---|
ਕਬਰਿਸਤਾਨ | ਚਰਚ, ਕੁਇੰਸੀ, ਮੈਸਾਚੂਸਟਸ |
---|
ਸਿਆਸੀ ਪਾਰਟੀ | ਸੰਘਵਾਦੀ |
---|
ਜੀਵਨ ਸਾਥੀ | ਐਬੀਗੇਲ ਸਮਿਥ |
---|
ਬੱਚੇ | ਨੈਬੀ ਜਾਨ ਕੁਇੰਸੀ ਸੁਸਾਨਾ ਚਾਰਲਸ ਥਾਮਸ |
---|
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ |
---|
ਦਸਤਖ਼ਤ |  |
---|
- ਉਪ-ਰਾਸ਼ਟਰਪਤੀ ਵਜੋਂ ਐਡਮਜ਼ ਦਾ ਕਾਰਜਕਾਲ ਕਈ ਵਾਰ 4 ਮਾਰਚ ਜਾਂ 6 ਅਪ੍ਰੈਲ ਤੋਂ ਸ਼ੁਰੂ ਹੋਣ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। 4 ਮਾਰਚ ਪਹਿਲੇ ਉਪ-ਰਾਸ਼ਟਰਪਤੀ ਦੇ ਕਾਰਜਕਾਲ ਦੀ ਅਧਿਕਾਰਤ ਸ਼ੁਰੂਆਤ ਹੈ। 6 ਅਪ੍ਰੈਲ ਉਹ ਤਾਰੀਖ ਹੈ ਜਿਸ 'ਤੇ ਕਾਂਗਰਸ ਨੇ ਇਲੈਕਟੋਰਲ ਵੋਟਾਂ ਦੀ ਗਿਣਤੀ ਕੀਤੀ ਅਤੇ ਉਪ ਰਾਸ਼ਟਰਪਤੀ ਨੂੰ ਪ੍ਰਮਾਣਿਤ ਕੀਤਾ। 21 ਅਪ੍ਰੈਲ ਉਹ ਤਾਰੀਖ ਹੈ ਜਿਸ ਦਿਨ ਐਡਮਜ਼ ਨੇ ਸੈਨੇਟ ਦੀ ਪ੍ਰਧਾਨਗੀ ਕਰਨੀ ਸ਼ੁਰੂ ਕੀਤੀ ਸੀ।
|
|
ਬੰਦ ਕਰੋ