ਥਾਮਸ ਜੈਫ਼ਰਸਨ (ਅਪ੍ਰੈਲ 13, 1743 – ਜੁਲਾਈ 4, 1826) ਇੱਕ ਅਮਰੀਕੀ ਰਾਜਨੇਤਾ, ਡਿਪਲੋਮੈਟ, ਵਕੀਲ, ਆਰਕੀਟੈਕਟ, ਦਾਰਸ਼ਨਿਕ, ਅਤੇ ਸੰਯੁਕਤ ਰਾਜ ਦੇ ਸਸਥਾਪਕ ਪਿਤਾ ਸਨ ਜਿੰਨ੍ਹਾਂ ਨੇ 1801 ਤੋਂ 1809 ਤੱਕ ਸੰਯੁਕਤ ਰਾਜ ਦੇ ਤੀਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਦੂਜੀ ਮਹਾਂਦੀਪੀ ਕਾਂਗਰਸ ਦੁਆਰਾ ਸੁਤੰਤਰਤਾ ਦੀ ਘੋਸ਼ਣਾ ਦਾ ਖਰੜਾ ਤਿਆਰ ਕਰਨ ਲਈ ਪੰਜਾਂ ਦੀ ਕਮੇਟੀ ਵਿੱਚੋਂ , ਜੇਫਰਸਨ ਦਸਤਾਵੇਜ਼ ਦੇ ਪ੍ਰਾਇਮਰੀ ਲੇਖਕ ਸੀ। ਅਮਰੀਕੀ ਕ੍ਰਾਂਤੀਕਾਰੀ ਯੁੱਧ ਤੋਂ ਬਾਅਦ ਅਤੇ 1801 ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਜੇਫਰਸਨ ਪਹਿਲੇਂ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਅਧੀਨ ਸੰਯੁਕਤ ਰਾਜ ਦੇ ਪਹਿਲੇ ਰਾਜ ਸਕੱਤਰ ਸਨ ਅਤੇ ਫਿਰ ਦੂਜੇ ਰਾਸ਼ਟਰਪਤੀ ਜਾਨ ਐਡਮਜ਼ ਦੇ ਅਧੀਨ ਦੇਸ਼ ਦੇ ਦੂਜੇ ਉਪ ਰਾਸ਼ਟਰਪਤੀ ਸਨ।[1]
ਵਿਸ਼ੇਸ਼ ਤੱਥ ਥਾਮਸ ਜੈਫ਼ਰਸਨ, ਤੀਜੇ ਸੰਯੁਕਤ ਰਾਜ ਦੇ ਰਾਸ਼ਟਰਪਤੀ ...
ਥਾਮਸ ਜੈਫ਼ਰਸਨ |
---|
 ਰੇਮਬ੍ਰਾਂਟ ਪੀਲ ਦੁਆਰਾ ਪੋਰਟਰੇਟ , 1800 |
|
|
ਦਫ਼ਤਰ ਵਿੱਚ ਮਾਰਚ 4, 1801 – ਮਾਰਚ 4, 1809 |
ਉਪ ਰਾਸ਼ਟਰਪਤੀ |
- ਐਰੋਨ ਬੁਰ (1801–1805)
- ਜਾਰਜ ਕਲਿੰਟਨ (1805–1809)
|
---|
ਤੋਂ ਪਹਿਲਾਂ | ਜਾਨ ਐਡਮਜ਼ |
---|
ਤੋਂ ਬਾਅਦ | ਜੇਮਜ ਮੈਡੀਸਨ |
---|
|
ਦਫ਼ਤਰ ਵਿੱਚ ਮਾਰਚ 4, 1797 – ਮਾਰਚ 4, 1801 |
ਰਾਸ਼ਟਰਪਤੀ | ਜਾਨ ਐਡਮਜ਼ |
---|
ਤੋਂ ਪਹਿਲਾਂ | ਜਾਨ ਐਡਮਜ਼ |
---|
ਤੋਂ ਬਾਅਦ | ਐਰੋਨ ਬੁਰ |
---|
|
ਦਫ਼ਤਰ ਵਿੱਚ 22 ਮਾਰਚ 1790 – 31 ਦਸੰਬਰ 1793 |
ਰਾਸ਼ਟਰਪਤੀ | ਜਾਰਜ ਵਾਸ਼ਿੰਗਟਨ |
---|
ਤੋਂ ਪਹਿਲਾਂ | ਜੌਹਨ ਜੇਅ (Acting) |
---|
ਤੋਂ ਬਾਅਦ | ਐਡਮੰਡ ਰਾਂਦੋਲਫ |
---|
|
ਦਫ਼ਤਰ ਵਿੱਚ ਮਈ 17, 1785 – ਸਤੰਬਰ 26, 1789 |
ਦੁਆਰਾ ਨਿਯੁਕਤੀ | ਕਨਫੈਡਰੇਸ਼ਨ ਦੀ ਕਾਂਗਰਸ |
---|
ਤੋਂ ਪਹਿਲਾਂ | ਬੈਂਜਾਮਿਨ ਫ਼ਰੈਂਕਲਿਨ |
---|
ਤੋਂ ਬਾਅਦ | ਵਿਲੀਅਮ ਸ਼ੌਰਟ |
---|
|
ਦਫ਼ਤਰ ਵਿੱਚ ਜੂਨ 6, 1782 – ਮਈ 7, 1784 |
ਤੋਂ ਪਹਿਲਾਂ | ਜੇਮਜ਼ ਮੈਡੀਸਨ |
---|
ਤੋਂ ਬਾਅਦ | ਰਿਚਰਡ ਹੈਨਰੀ ਲੀ |
---|
|
ਦਫ਼ਤਰ ਵਿੱਚ ਜੂਨ 1, 1779 – ਜੂਨ 3, 1781 |
ਤੋਂ ਪਹਿਲਾਂ | ਪੈਟ੍ਰਿਕ ਹੈਨਰੀ |
---|
ਤੋਂ ਬਾਅਦ | ਵਿਲੀਅਮ ਫਲੇਮਿੰਗ |
---|
|
ਦਫ਼ਤਰ ਵਿੱਚ ਜੂਨ 20, 1775 – ਸਤੰਬਰ 26, 1776 |
ਤੋਂ ਪਹਿਲਾਂ | ਜਾਰਜ ਵਾਸ਼ਿੰਗਟਨ |
---|
ਤੋਂ ਬਾਅਦ | ਜਾਨ ਹਾਰਵੀ |
---|
|
|
ਜਨਮ | (1743-04-13)ਅਪ੍ਰੈਲ 13, 1743 ਸ਼ੈਡਵੈਲ, ਵਰਜੀਨੀਆ |
---|
ਮੌਤ | ਜੁਲਾਈ 4, 1826(1826-07-04) (ਉਮਰ 83) ਵਰਜੀਨੀਆ, ਸੰਯੁਕਤ ਰਾਜ |
---|
ਸਿਆਸੀ ਪਾਰਟੀ | ਡੈਮੋਕਰੈਟਿਕ-ਰਿਪਬਲਿਕਨ |
---|
ਜੀਵਨ ਸਾਥੀ |
ਮਾਰਥਾ ਵੇਲਜ਼
(ਵਿ. ; ਮੌਤ ) |
---|
ਬੱਚੇ | 6 |
---|
ਮਾਪੇ | - ਪੀਟਰ ਜੈਫ਼ਰਸਨ (ਪਿਤਾ)
- ਜੇਨ ਰੈਨਡਾਲਫ (ਮਾਤਾ)
|
---|
ਅਲਮਾ ਮਾਤਰ | ਵਿਲੀਅਮ ਅਤੇ ਮੇਰੀ ਕਾਲਜ |
---|
ਪੇਸ਼ਾ | |
---|
ਦਸਤਖ਼ਤ |  |
---|
|
ਬੰਦ ਕਰੋ