ਜਾਨ ਲੌਕ
From Wikipedia, the free encyclopedia
Remove ads
ਜਾਨ ਲਾਕ ਐਫਆਰਐਸ (/ˈlɒk/; 29 ਅਗਸਤ 1632 – 28 ਅਕਤੂਬਰ 1704), ਇੱਕ ਅੰਗਰੇਜ਼ ਦਾਰਸ਼ਨਿਕ ਅਤੇ ਫਿਜ਼ੀਸ਼ੀਅਨ ਸੀ। ਉਸਨੂੰ ਪ੍ਰਬੁੱਧਤਾ ਦੌਰ ਦੇ ਸਭ ਤੋਂ ਪ੍ਰਭਾਵਸ਼ਾਲੀ ਚਿੰਤਕਾਂ ਵਿੱਚੋਂ ਇੱਕ ਅਤੇ "ਕਲਾਸੀਕਲ ਉਦਾਰਵਾਦ ਦਾ ਪਿਤਾ" ਮੰਨਿਆ ਜਾਂਦਾ ਹੈ।[2][3][4] ਪਹਿਲੇ ਬ੍ਰਿਟਿਸ਼ ਪ੍ਰਤੱਖਵਾਦੀਆਂ ਵਿੱਚੋਂ ਇੱਕ ਮੰਨਿਆ ਜਾਂਦਾ, ਫ੍ਰਾਂਸਿਸ ਬੇਕਨ ਦੀ ਰਵਾਇਤ ਦਾ ਪੈਰੋਕਾਰ, ਜਾਨ ਲਾਕ ਸਮਾਜਿਕ ਇਕਰਾਰਨਾਮਾ ਥਿਊਰੀ ਲਈ ਓਨਾ ਹੀ ਮਹੱਤਵਪੂਰਨ ਹੈ।
Remove ads
Remove ads
ਜੀਵਨੀ
ਜਾਨ ਲਾਕ ਦਾ ਜਨਮ 29 ਅਗਸਤ 1632 ਨੂੰ ਦਾ ਰਿੰਗਟਨ ਨਾਮਕ ਸਥਾਨ ਉੱਤੇ ਹੋਇਆ। ਉਸ ਦਾ ਪਿਤਾ ਇੱਕ ਸਧਾਰਨ ਜਮੀਂਦਾਰ ਅਤੇ ਪ੍ਰਾਭਿਕਰਤਾ ਸਨ। ਉਹ ਪਿਊਰਿਟਨ ਸਨ, ਅਤੇ ਐਂਗਲੋ ਗ੍ਰਹਿ ਯੁੱਧ ਵਿੱਚ (1641 - 47) ਫੌਜ ਵਲੋਂ ਲੜੇ ਸਨ। ਪਿਤਾ ਅਤੇ ਪੁੱਤਰ ਦਾ ਸੰਬੰਧ ਆਦਰਸ਼ਕ ਸੀ। ਉਸ ਨੇ 1646 ਵਿੱਚ ਵੇਸਟਮਿੰਸਟਰ ਪਾਠਸ਼ਾਲਾ ਵਿੱਚ ਦਾਖਲਾ ਲਿਆ। ਇੱਥੇ ਦੀ ਪੜ੍ਹਾਈ ਦੇ ਬਾਅਦ 1652 ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਕਰਾਇਸਟ ਗਿਰਜਾ ਘਰ ਮਹਾ ਵਿਦਿਆਲਾ ਵਿੱਚ ਦਾਖਲ ਹੋਏ। ਇੱਥੇ ਆਜਾਦ ਵਿਚਾਰਧਾਰਾ ਦਾ ਜਿਆਦਾ ਪ੍ਰਭਾਵ ਸੀ। 1660 ਵਿੱਚ ਉਹ ਇਸ ਮਸ਼ਹੂਰ ਕਾਲਜ ਵਿੱਚ ਯੂਨਾਨੀ ਭਾਸ਼ਾਅਤੇ ਦਰਸ਼ਨ ਦੇ ਪ੍ਰੋਫੈਸਰ ਨਿਯੁਕਤ ਹੋਏ। ਦਰਸ਼ਨ ਵਰਗੇ ਗੰਭੀਰ ਵਿਸ਼ੇ ਵਿੱਚ ਰੌਚਿਕਤਾ ਪੈਦਾ ਕਰਨ ਦਾ ਪੁੰਨ ਡੇਕਾਰਟ ਨੂੰ ਹੈ।
Remove ads
ਲਿਖਤਾਂ
- ਅ ਲੈਟਰ ਕੰਸਰਨਿੰਗ ਟੌਲਰੇਸ਼ਨ
(A Letter Concerning Toleration) (1690)
- A Second Letter Concerning Toleration
(1692)
- A Third Letter for Toleration
(1689)
- Two Treatises of Government
(1690)
- An Essay Concerning Human Understanding
ਹਵਾਲੇ
Wikiwand - on
Seamless Wikipedia browsing. On steroids.
Remove ads