ਟੁਨੀਸ਼ੀਆ ਜਾਂ ਤੁਨੀਸ਼ੀਆ (Arabic: تونس ਤੁਨੀਸ; ਫ਼ਰਾਂਸੀਸੀ: Tunisie), ਅਧਿਕਾਰਕ ਤੌਰ ਉੱਤੇ ਟੁਨੀਸ਼ੀਆ ਦਾ ਗਣਰਾਜ[8] (Arabic: الجمهورية التونسية ਅਲ-ਜਮਹੂਰੀਆ ਅਤ-ਟੁਨੀਸ਼ੀਆ}}; ਬਰਬਰ: Tagduda n Tunes; ਫ਼ਰਾਂਸੀਸੀ: République tunisienne), ਉੱਤਰੀ ਅਫ਼ਰੀਕਾ ਦਾ ਸਭ ਤੋਂ ਛੋਟਾ ਦੇਸ਼ ਹੈ। ਇਹ ਇੱਕ ਮਘਰੇਬ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਅਲਜੀਰੀਆ, ਦੱਖਣ-ਪੂਰਬ ਵੱਲ ਲੀਬੀਆ ਅਤੇ ਉੱਤਰ ਅਤੇ ਪੂਰਬ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ।
ਵਿਸ਼ੇਸ਼ ਤੱਥ ਟੁਨੀਸ਼ੀਆ ਦਾ ਗਣਰਾਜالجمهورية التونسيةਅਲ-ਜਮਹੂਰੀਆ ਅਤ-ਟੁਨੀਸ਼ੀਆ}République tunisienne, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਟੁਨੀਸ਼ੀਆ ਦਾ ਗਣਰਾਜ الجمهورية التونسية ਅਲ-ਜਮਹੂਰੀਆ ਅਤ-ਟੁਨੀਸ਼ੀਆ} République tunisienne |
---|
|
ਮਾਟੋ: حرية، نظام، عدالة "ਹੁਰੀਆ, ਨਿਜ਼ਾਮ, ‘ਅਦਾਲਾ" "ਖ਼ਲਾਸੀ, ਹੁਕਮ, ਨਿਆਂ"[1] |
ਐਨਥਮ: "Humat al-Hima" "ਮਾਤ-ਭੂਮੀ ਦੇ ਰੱਖਿਅਕ" |
 ਉੱਤਰੀ ਅਫ਼ਰੀਕਾ ਵਿੱਚ ਟੁਨੀਸ਼ੀਆ ਦੀ ਸਥਿਤੀ। |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤੁਨੀਸ |
---|
ਅਧਿਕਾਰਤ ਭਾਸ਼ਾਵਾਂ | ਅਰਬੀ[2] |
---|
ਬੋਲੀਆਂ ਜਾਂਦੀਆਂ ਭਾਸ਼ਾਵਾਂ | ਫ਼ਰਾਂਸੀਸੀਅ ਬਰਬਰ |
---|
ਵਸਨੀਕੀ ਨਾਮ | ਟੁਨੀਸ਼ੀਆਈ |
---|
ਸਰਕਾਰ | ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ[2] |
---|
|
• ਰਾਸ਼ਟਰਪਤੀ | ਮੁਨਸਫ਼ ਮਰਜ਼ੂਕੀ |
---|
• ਪ੍ਰਧਾਨ ਮੰਤਰੀ | ਹਮਦੀ ਜਬਾਲੀ |
---|
|
ਵਿਧਾਨਪਾਲਿਕਾ | ਸੰਘਟਕ ਸਭਾ |
---|
|
|
| 20 ਮਾਰਚ 1956 |
---|
|
|
• ਕੁੱਲ | 163,610 km2 (63,170 sq mi) (92ਵਾਂ) |
---|
• ਜਲ (%) | 5.0 |
---|
|
• 2012 ਅਨੁਮਾਨ | 10,732,900[3] (77ਵਾਂ) |
---|
• ਘਣਤਾ | 6/km2 (15.5/sq mi) (133ਵਾਂ) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $100.979 ਬਿਲੀਅਨ[4] |
---|
• ਪ੍ਰਤੀ ਵਿਅਕਤੀ | $9,477[4] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $46.360 ਬਿਲੀਅਨ[4] |
---|
• ਪ੍ਰਤੀ ਵਿਅਕਤੀ | $4,351[4] |
---|
ਗਿਨੀ (2000) | 39.8 ਮੱਧਮ |
---|
ਐੱਚਡੀਆਈ (2011) | 0.698[5] Error: Invalid HDI value · 94ਵਾਂ |
---|
ਮੁਦਰਾ | ਟੁਨੀਸ਼ੀਆਈ ਦਿਨਾਰ (TND) |
---|
ਸਮਾਂ ਖੇਤਰ | UTC+1 (ਮੱਧ ਯੂਰਪੀ ਸਮਾਂ) |
---|
| UTC+1 (ਨਿਰੀਖਤ ਨਹੀਂ) |
---|
ਡਰਾਈਵਿੰਗ ਸਾਈਡ | ਸੱਜੇ |
---|
ਕਾਲਿੰਗ ਕੋਡ | 216 |
---|
ਇੰਟਰਨੈੱਟ ਟੀਐਲਡੀ | .tn/.تونس[6] |
---|
ਅ. ਤਜਾਰਤੀ ਅਤੇ ਸੰਪਰਕ ਭਾਸ਼ਾ। [7] |
ਬੰਦ ਕਰੋ