ਟੈਕਸਸ ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਰਾਜ ਹੈ ਅਤੇ 48 ਇਕਸਾਰ ਵਸੇ ਰਾਜਾਂ ਵਿੱਚੋਂ ਸਭ ਤੋਂ ਵੱਡਾ। ਇਹ ਪੱਛਮ-ਦੱਖਣ ਕੇਂਦਰੀ ਸੰਯੁਕਤ ਰਾਜ ਵਿੱਚ ਸਥਿਤ ਹੈ,[9] ਜਿਸਦੀਆਂ ਅੰਤਰਰਾਸ਼ਟਰੀ ਹੱਦਾਂ ਦੱਖਣ ਵੱਲ ਮੈਕਸੀਕੋ ਦੇ ਰਾਜਾਂ ਚਿਊਆਊਆ, ਕੋਆਊਈਲਾ, ਨੁਏਵੋ ਲੇਓਨ ਅਤੇ ਤਮਾਊਲੀਪਾਸ ਨਾਲ਼ ਅਤੇ ਅੰਦਰੂਨੀ ਹੱਦਾਂ ਸੰਯੁਕਤ ਰਾਜਾਂ; ਪੱਛਮ ਵੱਲ ਨਿਊ ਮੈਕਸੀਕੋ, ਉੱਤਰ ਵੱਲ ਓਕਲਾਹੋਮਾ, ਉੱਤਰ-ਪੂਰਬ ਵੱਲ ਅਰਕਾਂਸਸ ਅਤੇ ਪੂਰਬ ਵੱਲ ਲੂਈਜ਼ੀਆਨਾ ਨਾਲ਼ ਲੱਗਦੀਆਂ ਹਨ। ਇਸ ਦਾ ਖੇਤਰਫਲ 268,820 ਵਰਗ ਕਿ.ਮੀ. ਹੈ ਅਤੇ ਅਬਾਦੀ 2.61 ਕਰੋੜ ਹੈ।[10]
ਵਿਸ਼ੇਸ਼ ਤੱਥ
ਟੈਕਸਸ ਦਾ ਰਾਜ State of Texas |
 |
 |
ਝੰਡਾ |
ਮੋਹਰ |
|
ਉੱਪ-ਨਾਂ: ਲੋਨ ਸਟਾਰ ਰਾਜ |
ਮਾਟੋ: ਦੋਸਤੀ |
Map of the United States with ਟੈਕਸਸ highlighted |
ਦਫ਼ਤਰੀ ਭਾਸ਼ਾਵਾਂ |
ਕੋਈ ਅਧਿਕਾਰਕ ਭਾਸ਼ਾ ਨਹੀਂ |
ਬੋਲੀਆਂ |
ਅੰਗਰੇਜ਼ੀ 68.7% ਸਪੇਨੀ 27.0%[1] |
ਵਸਨੀਕੀ ਨਾਂ | ਟੈਕਸਨ ਟੈਕਸੀਅਨ ਟੈਕਸਸੀ |
ਰਾਜਧਾਨੀ | ਆਸਟਿਨ |
ਸਭ ਤੋਂ ਵੱਡਾ ਸ਼ਹਿਰ | ਹੂਸਟਨ |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਡਾਲਸ–ਫ਼ੋਰਟ ਵਰਦ[2] |
ਰਕਬਾ | ਸੰਯੁਕਤ ਰਾਜ ਵਿੱਚ ਦੂਜਾ ਦਰਜਾ |
- ਕੁੱਲ | 268,581[3] sq mi (696,241 ਕਿ.ਮੀ.੨) |
- ਚੁੜਾਈ | 773[4] ਮੀਲ (1,244 ਕਿ.ਮੀ.) |
- ਲੰਬਾਈ | 790 ਮੀਲ (1,270 ਕਿ.ਮੀ.) |
- % ਪਾਣੀ | 2.5 |
- ਵਿਥਕਾਰ | 25° 50′ N to 36° 30′ N |
- ਲੰਬਕਾਰ | 93° 31′ W to 106° 39′ W |
ਅਬਾਦੀ | ਸੰਯੁਕਤ ਰਾਜ ਵਿੱਚ ਦੂਜਾ ਦਰਜਾ |
- ਕੁੱਲ | 26,059,203 (2012 ਦਾ ਅੰਦਾਜ਼ਾ)[5] |
- ਘਣਤਾ | 98.1/sq mi (37.9/km2) ਸੰਯੁਕਤ ਰਾਜ ਵਿੱਚ 26ਵਾਂ ਦਰਜਾ |
ਉਚਾਈ | |
- ਸਭ ਤੋਂ ਉੱਚੀ ਥਾਂ |
Guadalupe Peak[6][7][8] 8,751 ft (2667.4 m) |
- ਔਸਤ | 1,700 ft (520 m) |
- ਸਭ ਤੋਂ ਨੀਵੀਂ ਥਾਂ | ਮੈਕਸੀਕੋ ਦੀ ਖਾੜੀ[7] sea level |
ਸੰਘ ਵਿੱਚ ਪ੍ਰਵੇਸ਼ |
29 ਦਸੰਬਰ 1845 (28ਵਾਂ) |
ਰਾਜਪਾਲ | ਰਿਕ ਪੈਰੀ (R) |
ਲੈਫਟੀਨੈਂਟ ਰਾਜਪਾਲ | ਡੇਵਿਡ ਡਿਊਹਰਸਟ (R) |
ਵਿਧਾਨ ਸਭਾ | ਟੈਕਸਸ ਵਿਧਾਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਜਾਨ ਕਾਰਨਿਨ (R) ਟੈੱਡ ਕਰੂਜ਼ (R) |
ਸੰਯੁਕਤ ਰਾਜ ਸਦਨ ਵਫ਼ਦ | 24 ਗਣਤੰਤਰੀ, 12 ਲੋਕਤੰਤਰੀ (list) |
ਸਮਾਂ ਜੋਨਾਂ | |
- ਰਾਜ ਦਾ ਬਹੁਤਾ ਹਿੱਸਾ | ਕੇਂਦਰੀ: UTC −6/−5 |
- ਪੱਛਮੀ ਟੈਕਸਸ ਦੀ ਨੋਕ | ਪਹਾੜੀ: UTC −7/−6 |
ਛੋਟੇ ਰੂਪ |
TX Tex. US-TX |
ਵੈੱਬਸਾਈਟ | www.texas.gov |
ਬੰਦ ਕਰੋ