ਡੇਲਾਵੇਅਰ ( DEL-ə-wair)[5] ਸੰਯੁਕਤ ਰਾਜ ਦੇ ਮੱਧ-ਅੰਧ ਖੇਤਰ ਵਿੱਚ ਅੰਧ ਮਹਾਂਸਾਗਰ ਤਟ ਉੱਤੇ ਸਥਿਤ ਇੱਕ ਰਾਜ ਹੈ।[6] ਇਸ ਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਮੈਰੀਲੈਂਡ, ਉੱਤਰ-ਪੂਰਬ ਵੱਲ ਨਿਊ ਜਰਸੀ ਅਤੇ ਉੱਤਰ ਵੱਲ ਪੈਨਸਿਲਵੇਨੀਆ ਨਾਲ਼ ਲੱਗਦੀਆਂ ਹਨ।[6]
ਵਿਸ਼ੇਸ਼ ਤੱਥ
ਡੇਲਾਵੇਅਰ ਦਾ ਰਾਜ State of Delaware |
 |
 |
| ਝੰਡਾ |
Seal |
|
ਉੱਪ-ਨਾਂ: ਸਭ ਤੋਂ ਪਹਿਲਾ ਰਾਜ; ਛੋਟਾ ਅਜੂਬਾ; ਨੀਲ ਮੁਰਗੀ ਰਾਜ; ਹੀਰਾ ਰਾਜ |
| ਮਾਟੋ: ਖ਼ਲਾਸੀ ਅਤੇ ਅਜ਼ਾਦੀ |
Map of the United States with ਡੇਲਾਵੇਅਰ highlighted |
| ਵਸਨੀਕੀ ਨਾਂ | ਡੇਲਾਵੇਅਰੀ |
| ਰਾਜਧਾਨੀ | ਡੋਵਰ |
| ਸਭ ਤੋਂ ਵੱਡਾ ਸ਼ਹਿਰ | ਵਿਲਮਿੰਗਟਨ |
| ਰਕਬਾ | ਸੰਯੁਕਤ ਰਾਜ ਵਿੱਚ 49ਵਾਂ ਦਰਜਾ |
| - ਕੁੱਲ | 2,490 sq mi (6,452 ਕਿ.ਮੀ.੨) |
| - ਚੁੜਾਈ | 30 ਮੀਲ (48 ਕਿ.ਮੀ.) |
| - ਲੰਬਾਈ | 96 ਮੀਲ (154 ਕਿ.ਮੀ.) |
| - % ਪਾਣੀ | 21.5 |
| - ਵਿਥਕਾਰ | 38° 27′ N to 39° 50′ N |
| - ਲੰਬਕਾਰ | 75° 3′ W to 75° 47′ W |
| ਅਬਾਦੀ | ਸੰਯੁਕਤ ਰਾਜ ਵਿੱਚ 45ਵਾਂ ਦਰਜਾ |
| - ਕੁੱਲ | 917,092 (2012 ਦਾ ਅੰਦਾਜ਼ਾ)[1] |
| - ਘਣਤਾ | 464/sq mi (179/km2) ਸੰਯੁਕਤ ਰਾਜ ਵਿੱਚ 6ਵਾਂ ਦਰਜਾ |
| - ਮੱਧਵਰਤੀ ਘਰੇਲੂ ਆਮਦਨ | $50,152 (12ਵਾਂ) |
| ਉਚਾਈ | |
| - ਸਭ ਤੋਂ ਉੱਚੀ ਥਾਂ |
ਐਬਰਿਥ ਐਜ਼ੀਮਥ ਕੋਲ[2][3][4] 447 ft (136.2 m) |
| - ਔਸਤ | 60 ft (20 m) |
| - ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[2] sea level |
| ਸੰਘ ਵਿੱਚ ਪ੍ਰਵੇਸ਼ |
7 ਦਸੰਬਰ 1787 (ਪਹਿਲਾ) |
| ਰਾਜਪਾਲ | ਜੈਕ ਅ. ਮਾਰਕਲ (ਲੋ) |
| ਲੈਫਟੀਨੈਂਟ ਰਾਜਪਾਲ | ਮੈਥਿਊ ਪ. ਡੈਨ (ਲੋ) |
| ਵਿਧਾਨ ਸਭਾ | ਸਧਾਰਨ ਸਭਾ |
| - ਉਤਲਾ ਸਦਨ | ਸੈਨੇਟ |
| - ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
| ਸੰਯੁਕਤ ਰਾਜ ਸੈਨੇਟਰ | ਥਾਮਸ ਰ. ਕਾਰਪਰ (D) ਕ੍ਰਿਸ ਕੂਨਜ਼ (ਲੋ) |
| ਸੰਯੁਕਤ ਰਾਜ ਸਦਨ ਵਫ਼ਦ | ਜਾਨ ਚ. ਕਾਰਨੀ, ਜੂਨੀਅਰ (ਲੋ) (list) |
| ਸਮਾਂ ਜੋਨ |
ਪੂਰਬੀ: UTC -5/-4 |
| ਛੋਟੇ ਰੂਪ |
DE Del. US-DE |
| ਵੈੱਬਸਾਈਟ | delaware.gov |
ਬੰਦ ਕਰੋ