ਮੈਰੀਲੈਂਡ ()[7] ਸੰਯੁਕਤ ਰਾਜ ਦੇ ਮੱਧ-ਅੰਧ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਵਰਜਿਨੀਆ, ਪੱਛਮੀ ਵਰਜਿਨੀਆ ਅਤੇ ਕੋਲੰਬੀਆ ਦੇ ਜ਼ਿਲ੍ਹੇ ਨਾਲ਼, ਉੱਤਰ ਵੱਲ ਪੈੱਨਸਿਲਵਾਨੀਆ ਅਤੇ ਪੂਰਬ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਮੈਰੀਲੈਂਡ ਅਮਰੀਕੀ ਸੰਵਿਧਾਨ ਨੂੰ ਤਸਦੀਕ ਕਰਨ ਵਾਲਾ ਸੱਤਵਾਂ ਰਾਜ ਸੀ ਅਤੇ ਆਮ ਤੌਰ ਉੱਤੇ ਤਿੰਨ ਨਾਂਵਾਂ ਨਾਲ਼ ਜਾਣਿਆ ਜਾਂਦਾ ਹੈ: ਪੁਰਾਣੀ ਲਕੀਰ ਰਾਜ, ਅਜ਼ਾਦ ਰਾਜ ਅਤੇ ਚੈਸਪੀਕ ਖਾੜੀ ਰਾਜ।
ਵਿਸ਼ੇਸ਼ ਤੱਥ
ਮੈਰੀਲੈਂਡ ਦਾ ਰਾਜ State of Maryland |
 |
 |
ਝੰਡਾ |
Seal |
|
ਉੱਪ-ਨਾਂ:
"ਪੁਰਾਣੀ ਲਕੀਰ ਰਾਜ", "ਅਜ਼ਾਦ ਰਾਜ", "ਛੋਟਾ ਅਮਰੀਕਾ",[1] "America in Miniature"[2] |
ਮਾਟੋ: Fatti maschii, parole femine (ਮਜ਼ਬੂਤ ਕਿੱਤੇ, ਨਰਮ ਸ਼ਬਦ)
ਮੋਹਰ ਦੇ ਆਲੇ-ਦੁਆਲੇ ਦੀ ਲਾਤੀਨੀ ਲਿਖਤ:
Scuto bonæ voluntatis tuæ coronasti nos (ਤੁਸਾਂ ਆਪਣੀ ਸ਼ੁਭ-ਇੱਛਾ ਨਾਲ਼ ਸਾਨੂੰ ਨਿਵਾਜਿਆ ਹੈ) Ps 5:12 |
Map of the United States with ਮੈਰੀਲੈਂਡ highlighted |
ਦਫ਼ਤਰੀ ਭਾਸ਼ਾਵਾਂ |
ਕੋਈ ਨਹੀਂ |
ਵਸਨੀਕੀ ਨਾਂ | ਮੈਰੀਲੈਂਡਰ/ਮੈਰੀਲੈਂਡੀ |
ਰਾਜਧਾਨੀ | ਐਨਾਪਾਲਿਸ |
ਸਭ ਤੋਂ ਵੱਡਾ ਸ਼ਹਿਰ | ਬਾਲਟੀਮੋਰ |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਬਾਲਟੀਮੋਰ-ਵਾਸ਼ਿੰਗਟਨ ਮਹਾਂਨਗਰੀ ਇਲਾਕਾ |
ਰਕਬਾ | ਸੰਯੁਕਤ ਰਾਜ ਵਿੱਚ 42ਵਾਂ ਦਰਜਾ |
- ਕੁੱਲ | 12,407 sq mi (32,133 ਕਿ.ਮੀ.੨) |
- ਚੁੜਾਈ | 101 ਮੀਲ (163 ਕਿ.ਮੀ.) |
- ਲੰਬਾਈ | 249 ਮੀਲ (400 ਕਿ.ਮੀ.) |
- % ਪਾਣੀ | 21 |
- ਵਿਥਕਾਰ | 37° 53′ N to 39° 43′ N |
- ਲੰਬਕਾਰ | 75° 03′ W to 79° 29′ W |
ਅਬਾਦੀ | ਸੰਯੁਕਤ ਰਾਜ ਵਿੱਚ 19th ਦਰਜਾ |
- ਕੁੱਲ | 5,884,563 (2012 ਦਾ ਅੰਦਾਜ਼ਾ)[3] |
- ਘਣਤਾ | 596/sq mi (230/km2) ਸੰਯੁਕਤ ਰਾਜ ਵਿੱਚ 5ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $69,272[4] (ਪਹਿਲਾ) |
ਉਚਾਈ | |
- ਸਭ ਤੋਂ ਉੱਚੀ ਥਾਂ |
ਹੋਈ ਟੀਸੀ[5][6] 3,360 ft (1024 m) |
- ਔਸਤ | 350 ft (110 m) |
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[5] sea level |
ਸੰਘ ਵਿੱਚ ਪ੍ਰਵੇਸ਼ |
28 ਅਪਰੈਲ 1788 (7ਵਾਂ) |
ਰਾਜਪਾਲ | ਮਾਰਟਿਨ ਓ'ਮੈਲੀ (ਲੋ) |
ਲੈਫਟੀਨੈਂਟ ਰਾਜਪਾਲ | ਐਂਥਨੀ ਗ. ਬ੍ਰਾਊਨ (ਲੋ) |
ਵਿਧਾਨ ਸਭਾ | ਸਧਾਰਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਬਾਰਬਰਾ ਮਿਕੁਲਸਕੀ (ਲੋ) ਬੈੱਨ ਕਾਰਡਿਨ (ਲੋ) |
ਸੰਯੁਕਤ ਰਾਜ ਸਦਨ ਵਫ਼ਦ | 7 ਲੋਕਤੰਤਰੀ, 1 ਗਣਤੰਤਰੀ (list) |
ਸਮਾਂ ਜੋਨ |
ਪੂਰਬੀ: UTC-5/-4 |
ਛੋਟੇ ਰੂਪ |
MD US-MD |
ਵੈੱਬਸਾਈਟ | www.maryland.gov |
ਬੰਦ ਕਰੋ