ਡੇਵਿਡ ਐਂਡਰਿਊ ਮਿਲਰ (ਜਨਮ 10 ਜੂਨ 1989) ਇੱਕ ਅੰਤਰ-ਰਾਸ਼ਟਰੀ ਕ੍ਰਿਕਟਰ ਹੈ, ਜੋ ਦੱਖਣੀ ਅਫਰੀਕਾ ਦੀ ਟੀਮ ਵੱਲੋਂ ਖੇਡਦਾ ਹੈ।
6 ਮਈ 2013 ਨੂੰ ਡੇਵਿਡ ਮਿਲਰ ਨੇ ਇੰਡੀਅਨ ਪ੍ਰੇਮੀਅਰ ਲੀਗ ਵਿੱਚ ਵਿੱਚ ਤੀਸਰਾ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ। ਉਸ ਮੈਚ ਦੌਰਾਨ ਮਿਲਰ ਨੇ ਬੰਗਲੌਰ ਵਿਰੁੱਧ ਨਾਬਾਦ ਰਹਿ ਕੇ 38 ਗੇਂਦਾ ਵਿੱਚ 101 ਦੌੜਾਂ ਬਣਾਈਆਂ ਸੀ। ਇਹ ਮੈਚ ਚਿਨਾਸੁਆਮੀ ਸਟੇਡੀਅਮ' ਵਿੱਚ ਖੇਡਿਆ ਗਿਆ ਸੀ।[1]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਡੇਵਿਡ ਮਿਲਰ
 2014 ਈ: ਵਿੱਚ ਡੇਵਿਡ ਮਿਲਰ |
|
| ਪੂਰਾ ਨਾਮ | ਡੇਵਿਡ ਐਂਡਰਿਊ ਮਿਲਰ |
|---|
| ਜਨਮ | (1989-06-10) 10 ਜੂਨ 1989 (ਉਮਰ 36) ਪੀਟਰਮੈਰਿਟਜ਼ਬਰਗ, ਨੇਤਲ ਪ੍ਰਦੇਸ਼, ਦੱਖਣੀ ਅਫਰੀਕਾ |
|---|
| ਬੱਲੇਬਾਜ਼ੀ ਅੰਦਾਜ਼ | ਖੱਬੇ ਹੱਥ ਦੁਆਰਾ |
|---|
| ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਨਾਲ (ਆਫ ਸਪਿਨ) |
|---|
| ਭੂਮਿਕਾ | ਮੱਧਵਰਤੀ ਬੱਲੇਬਾਜ਼ |
|---|
|
| ਪਹਿਲਾ ਓਡੀਆਈ ਮੈਚ | 22 ਮਈ 2010 ਬਨਾਮ ਵੈਸਟ ਇੰਡੀਜ਼ |
|---|
| ਆਖ਼ਰੀ ਓਡੀਆਈ | 25 ਅਕਤੂਬਰ 2015 ਬਨਾਮ ਭਾਰਤ |
|---|
| ਓਡੀਆਈ ਕਮੀਜ਼ ਨੰ. | 10 |
|---|
| ਪਹਿਲਾ ਟੀ20ਆਈ ਮੈਚ | 20 ਮਈ 2010 ਬਨਾਮ ਵੈਸਟ ਇੰਡੀਜ਼ |
|---|
| ਆਖ਼ਰੀ ਟੀ20ਆਈ | 05 ਅਕਤੂਬਰ 2015 ਬਨਾਮ ਭਾਰਤ |
|---|
| ਟੀ20 ਕਮੀਜ਼ ਨੰ. | 10 |
|---|
|
|
|---|
|
| ਸਾਲ | ਟੀਮ |
| 2008–ਹੁਣ ਤੱਕ | ਡਾਲਫਿਨ ਕ੍ਰਿਕੇਟ ਟੀਮ (ਟੀਮ ਨੰ. 12) |
|---|
| 2013–ਹੁਣ ਤੱਕ | ਕਿੰਗਜ਼ ਇਲੈਵਨ ਪੰਜਾਬ |
|---|
| 2012 | ਯਾਰਕਸ਼ਿਰੇ ਕਾਊਂਟੀ ਕ੍ਰਿਕੇਟ ਕਲੱਬ |
|---|
| 2013 | ਚਿਤਾਗੌਂਗਜ ਕਿੰਗਜ਼ |
|---|
|
|
|---|
|
| ਪ੍ਰਤਿਯੋਗਤਾ |
ODI |
FC |
LA |
T20I |
|---|
| ਮੈਚ |
75 |
46 |
137 |
35 |
| ਦੌੜਾਂ ਬਣਾਈਆਂ |
1,704 |
2,275 |
3,185 |
602 |
| ਬੱਲੇਬਾਜ਼ੀ ਔਸਤ |
37.05 |
33.45 |
36.19 |
28.66 |
| 100/50 |
2/8 |
4/9 |
3/20 |
0/0 |
| ਸ੍ਰੇਸ਼ਠ ਸਕੋਰ |
138* |
149 |
138* |
47 |
| ਗੇਂਦਾਂ ਪਾਈਆਂ |
– |
26 |
– |
– |
| ਵਿਕਟਾਂ |
– |
0 |
– |
– |
| ਗੇਂਦਬਾਜ਼ੀ ਔਸਤ |
– |
– |
– |
– |
| ਇੱਕ ਪਾਰੀ ਵਿੱਚ 5 ਵਿਕਟਾਂ |
– |
– |
– |
– |
| ਇੱਕ ਮੈਚ ਵਿੱਚ 10 ਵਿਕਟਾਂ |
n/a |
–1 |
n/a |
n/a |
| ਸ੍ਰੇਸ਼ਠ ਗੇਂਦਬਾਜ਼ੀ |
– |
– |
– |
– |
| ਕੈਚਾਂ/ਸਟੰਪ |
30/– |
42/– |
54/– |
23/– | |
|
|---|
|
ਬੰਦ ਕਰੋ