ਦੋਮੀਨੀਕਾਨਾ ਗਣਰਾਜ

From Wikipedia, the free encyclopedia

ਦੋਮੀਨੀਕਾਨਾ ਗਣਰਾਜ
Remove ads

ਦੋਮੀਨੀਕਾਨਾ ਗਣਰਾਜ ਜਾਂ ਦੋਮੀਨੀਕਾਈ ਗਣਰਾਜ (Spanish: República Dominicana (ਰੇਪੂਬਲੀਕਾ ਦੋਮੀਨੀਕਾਨਾ), ਫ਼ਰਾਂਸੀਸੀ: République Dominicaine (ਹੇਪੂਬਲੀਕ ਡੋਮੀਨੀਕੈੱਨ)) ਕੈਰੀਬਿਆਈ ਖੇਤਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦੇ ਹਿਸਪਾਨਿਓਲਾ ਟਾਪੂ ਉੱਤੇ ਸਥਿਤ ਇੱਕ ਦੇਸ਼ ਹੈ। ਟਾਪੂ ਦਾ ਪੱਛਮੀ ਤੀਜਾ ਹਿੱਸਾ ਹੈਤੀ ਦੇਸ਼ ਅਧੀਨ ਹੈ ਜਿਸ ਕਾਰਨ ਹਿਸਪਾਨਿਓਲਾ, ਸੇਂਟ ਮਾਰਟਿਨ ਸਮੇਤ, ਉਹਨਾਂ ਦੋ ਕੈਰੀਬਿਆਈ ਟਾਪੂਆਂ 'ਚੋਂ ਹੈ ਜੋ ਦੋ ਦੇਸ਼ਾਂ ਲਈ ਸਾਂਝੇ ਹਨ। ਇਹ ਰਕਬੇ (48,442 ਵਰਗ ਕਿ.ਮੀ.) ਅਤੇ ਅਬਾਦੀ (1 ਕਰੋੜ), ਦੋਹਾਂ ਪੱਖੋਂ ਹੀ ਦੂਜਾ ਸਭ ਤੋਂ ਵੱਡਾ (ਕਿਊਬਾ ਮਗਰੋ) ਕੈਰੀਬਿਆਈ ਦੇਸ਼ ਹੈ।[3][9]

ਵਿਸ਼ੇਸ਼ ਤੱਥ ਰੇਪੂਬਲੀਕਾ ਦੋਮੀਨੀਕਾਨਾRepública Dominicana, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads
Remove ads

ਸੂਬੇ ਅਤੇ ਨਗਰਪਾਲਿਕਾਵਾਂ

ਦੋਮਿਨੀਕਾਈ ਗਣਰਾਜ 31 ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਸਾਂਤੋ ਦੋਮਿੰਗੋ ਨੂੰ Distrito Nacional (National District) ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਨੂੰ ਨਗਰਪਾਲਿਕਾਵਾਂ (municipios; ਇੱਕ-ਵਚਨ municipio) ਵਿੱਚ ਵੰਡਿਆ ਹੋਇਆ ਹੈ। ਇਹ ਦੇਸ਼ ਦੀਆਂ ਦੂਜੇ-ਪੱਧਰ ਦੀਆਂ ਰਾਜਨੀਤਕ ਅਤੇ ਪ੍ਰਸ਼ਾਸਕੀ ਵਿਭਾਗ ਹਨ।

<left>


* ਮੁਲਕ ਦੀ ਰਾਜਧਾਨੀ ਸਾਂਤੋ ਦੋਮਿੰਗੋ ਹੈ ਜੋ ਦਿਸਤ੍ਰੀਤੋ ਨਾਸੀਓਨਾਲ ਵਿਖੇ ਹੈ।(DN).

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads