ਡੋਮਿਨਿਕਾਈ ਪੇਸੋ

ਡੋਮਿਨਿਕਾਈ ਗਣਰਾਜ ਦੀ ਮੁਦਰਾ From Wikipedia, the free encyclopedia

Remove ads

ਡੋਮਿਨਿਕਾਈ ਪੇਸੋ ਡੋਮਿਨਿਕਾਈ ਗਣਰਾਜ ਦੀ ਮੁਦਰਾ ਹੈ। ਇਹਦਾ ਨਿਸ਼ਾਨ $ ਜਾਂ ਹੋਰ ਪੇਸੋ ਜਾਂ ਡਾਲਰ-ਸਬੰਧਤ ਮੁਦਰਾਵਾਂ ਤੋਂ ਵੱਖ ਦੱਸਣ ਲਈ "RD$" ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਜਿਹਦਾ ਨਿਸ਼ਾਨ ¢ ਹੈ; ਇਹਦਾ ISO 4217 ਕੋਡ "DOP" ਹੈ।

ਵਿਸ਼ੇਸ਼ ਤੱਥ peso dominicano (ਸਪੇਨੀ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads