ਤਖੱਲਸ
From Wikipedia, the free encyclopedia
Remove ads
ਤਖ਼ੱਲਸ ਉਰਦੂ-ਫ਼ਾਰਸੀ ਅਤੇ ਪੰਜਾਬੀ ਕਵੀਆਂ ਵੱਲੋਂ ਵਰਤੇ ਜਾਂਦੇ ਉਪਨਾਮ ਜਾਂ ਲੇਖਕੀ ਨਾਂ ਨੂੰ ਕਿਹਾ ਜਾਂਦਾ ਹੈ। ਗ਼ਜ਼ਲ ਵਿੱਚ ਅਕਸਰ ਮਕਤੇ ਵਿੱਚ ਤਖ਼ੱਲਸ ਸ਼ਾਮਲ ਕੀਤਾ ਜਾਂਦਾ ਹੈ।[1][2]
ਆਮ ਤਖ਼ੱਲਸ
ਪੰਜਾਬੀ ਕਵੀਆਂ ਦੀ ਸੂਚੀ
- ਪਾਤਰ - ਸੁਰਜੀਤ ਪਾਤਰ
- ਚਿੱਤਰਕਾਰ - ਅਜਾਇਬ ਚਿੱਤਰਕਾਰ
ਫ਼ਾਰਸੀ ਕਵੀਆਂ ਦੀ ਸੂਚੀ
- ਸਾਦੀ - ਸ਼ੇਖ਼ ਸਾਦੀ
- ਹਾਫ਼ਿਜ਼ - ਖ਼ਵਾਜਾ ਸ਼ਮਸ-ਉਲ-ਦੀਨ ਮੁਹੰਮਦ
- ਰੂਮੀ - ਮੌਲਾਨਾ ਜਲਾਲ-ਉਦ-ਦੀਨ ਰੂਮੀ
ਉਰਦੂ ਕਵੀਆਂ ਦੀ ਸੂਚੀ
- ਗ਼ਾਲਿਬ - ਮਿਰਜ਼ਾ ਅਸਦੁੱਲਾਹ ਬੇਗ ਖ਼ਾਨ
- ਫ਼ੈਜ਼ - ਫ਼ੈਜ਼ ਅਹਿਮਦ ਫ਼ੈਜ਼
- ਹਾਲੀ - ਅਲਤਾਫ਼ ਹੁਸੈਨ ਹਾਲੀ
ਹਵਾਲੇ
Wikiwand - on
Seamless Wikipedia browsing. On steroids.
Remove ads